ਰਾਜਕੁਮਾਰ ਵੇਰਕਾ ਦੇ ਕੈਬਨਿਟ ਮੰਤਰੀ ਬਣਨ ਦੀਆਂ ਖਬਰਾਂ ਤੋਂ ਬਾਅਦ ਸਮਰਥਕਾਂ ਨੂੰ ਗੋਡੇ-ਗੋਡੇ ਚਾਅ, ਵੰਡੇ ਲੱਡੂ
Sarfaraz Singh
Updated at:
25 Sep 2021 03:59 PM (IST)
Download ABP Live App and Watch All Latest Videos
View In Appਐਤਵਾਰ 4.30 ਵਜੇ ਕੈਬਨਿਟ ਦਾ ਹੋਵੇਗਾ ਵਿਸਥਾਰ
ਰਾਜ ਕੁਮਾਰ ਵੇਰਕਾ ਨੂੰ ਮਿਲ ਸਕਦੀ ਕੈਬਨਿਟ ‘ਚ ਥਾਂ
ਕੈਬਨਿਟ ਦੇ ਸੰਭਾਵਿਤ ਚਿਹਰਿਆਂ ਦੇ ਘਰ ਖੁਸ਼ੀ ਦਾ ਮਾਹੌਲ
ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਵੈਸਟ ਤੋਂ ਨੇ ਵਿਧਾਇਕ
ਮਾਝੇ ‘ਚ ਕਾਂਗਰਸ ਦਾ ਦਲਿਤ ਚਿਹਰਾ ਨੇ ਰਾਜ ਕੁਮਾਰ ਵੇਰਕਾ
ਰਾਜ ਕੁਮਾਰ ਵੇਰਕਾ ਦੇ ਹਿਮਾਇਤੀਆਂ ਨੇ ਲੱਡੂ ਵੰਡੇ
18 ਸਤੰਬਰ ਨੂੰ ਕੈਪਟਨ ਅਮਰਿੰਦਰ ਨੇ ਦਿੱਤਾ ਸੀ ਅਸਤੀਫਾ
20 ਸਤੰਬਰ ਨੂੰ ਚਰਨਜੀਤ ਸਿੰਘ ਚੰਨੀ ਨੇ ਲਿਆ ਸੀ ਹਲਫ
ਢੋਲ ਵਜਾ ਕੇ ਰਾਜ ਕੁਮਾਰ ਵੇਰਕਾ ਦੇ ਸਮਰਥਕਾਂ ਨੇ ਜਤਾਈ ਖੁਸ਼ੀ