Ram Rahim| Dera Sirsa| ਰਾਮ ਰਹੀਮ ਦੀ ਅਰਜੀ ਹੋਈ ਖਾਰਜ, ਡੇਰਾ ਸਿਰਸਾ ਤੋਂ ਹੋਇਆ ਰਵਾਨਾ

Ram Rahim|Dera Sirsa| ਰਾਮ ਰਹੀਮ ਦੀ ਅਰਜੀ ਹੋਈ ਖਾਰਜ, ਡੇਰਾ ਸਿਰਸਾ ਤੋਂ ਹੋਇਆ ਰਵਾਨਾ

ਸਿਰਸਾ।
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ  ਸਿਰਸਾ ਤੋਂ ਬਾਗਪਤ ਲਈ ਰਵਾਨਾ 
ਰਾਮ ਰਹੀਮ ਦਾ ਕਾਫਲਾ  ਰਵਾਨਾ ਹੋਇਆ।
ਹੁਣ ਬਾਬਾ ਰਾਮ ਰਹੀਮ 20 ਦਿਨਾਂ ਤੱਕ ਬਾਗਪਤ ਦੇ ਆਸ਼ਰਮ 'ਚ ਰਹਿਣਗੇ।
ਹਾਲ ਹੀ 'ਚ ਡੇਰਾ ਮੁਖੀ ਰਾਮ ਰਹੀਮ ਨੇ 5 ਦਿਨ ਹੋਰ ਸਿਰਸਾ 'ਚ ਰਹਿਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਸੀ।
ਬਾਬਾ ਰਾਮ ਰਹੀਮ ਨੂੰ 28 ਜਨਵਰੀ ਤੋਂ 30 ਦਿਨਾਂ ਦੀ ਪੈਰੋਲ ਮਿਲੀ ਹੈ।
ਸਿਰਸਾ 'ਚ 10 ਦਿਨ ਅਤੇ ਬਾਗਪਤ 'ਚ 20 ਦਿਨ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ।
ਹੁਣ ਤੱਕ ਰਾਮ ਰਹੀਮ ਨੂੰ 12 ਵਾਰ ਪੈਰੋਲ ਮਿਲ ਚੁੱਕੀ ਹੈ।
ਰਾਮ ਰਹੀਮ ਦਾ ਸਿਰਸਾ ਵਿੱਚ 10 ਦਿਨਾਂ ਦਾ ਰਹਿਣ ਦਾ ਇਜਾਜਤ ਖਤਮ ਹੋ ਗਈ ਹੈ
ਰਾਮ ਰਹੀਮ ਨੂੰ ਹੁਣ ਸਿਰਸਾ 'ਚ ਨਹੀਂ ਰਹਿਣ ਦਿੱਤਾ ਗਿਆ।
 
 

JOIN US ON

Telegram
Sponsored Links by Taboola