Breaking: IG ਪਰਮਾਰ ਦਾ ਦਾਅਵਾ, ਬਰਗਾੜੀ ਮਾਮਲੇ ਦੇ ਚਲਾਨ 'ਚੋਂ ਨਹੀਂ ਹਟਾਇਆ ਰਾਮ ਰਹੀਮ ਦਾ ਨਾਂ

Continues below advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਚੁੱਕੇ ਗਏ ਸਨ ਸਵਾਲ ,

ਡੇਰਾ ਮੁਖੀ ਦਾ ਨਾਮ ਚਲਾਨ 'ਚ ਨਾ ਹੋਣ 'ਤੇ ਜਤਾਇਆ ਇਤਰਾਜ਼,

ਅਜੇ ਸਿਰਫ 6 ਮੁਲਜ਼ਮਾਂ ਬਾਬਤ ਪੇਸ਼ ਕੀਤਾ ਗਿਆ ਚਲਾਨ-ਪਰਮਾਰ ,

ਜਾਂਚ ਅਜੇ ਜਾਰੀ ਹੈ ਕਿਸੇ ਪ੍ਰਤੀ ਢਿੱਲ ਨਹੀਂ ਵਰਤੀ ਜਾ ਰਹੀ-SIT ਮੁਖੀ ,

Continues below advertisement

JOIN US ON

Telegram