ਰਾਣਾ ਗੁਰਜੀਤ ਨੇ ਸੁਖਜਿੰਦਰ ਰੰਧਾਵਾ ‘ਤੇ ਲਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ, ਮਜੀਠੀਆ ਨੇ ਚੁੱਕੇ ਸਵਾਲ
Continues below advertisement
ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਦਮ ਭਰਨ ਵਾਲੀ ਸਰਕਾਰ ‘ਤੇ ਸਵਾਲ
ਬਿਕਰਮ ਸਿੰਘ ਮਜੀਠੀਆ ਨੇ ਗ੍ਰਹਿ ਮੰਤਰੀ ਰੰਧਾਵਾ ‘ਤੇ ਲਾਏ ਇਲਜ਼ਾਮ
ਕੈਬਨਿਟ ‘ਚ ਦੋ ਮੰਤਰੀਆਂ ਦੇ ਆਪਸ ‘ਚ ਉਲਝਣ ਦੀ ਖ਼ਬਰ
ਰਾਣਾ ਗੁਰਜੀਤ ਸਿੰਘ ਨੇ ਸੁਖਜਿੰਦਰ ਰੰਧਾਵਾ ‘ਤੇ ਲਾਏ ਇਲਜ਼ਾਮ-ਮਜੀਠੀਆ
SSP ਦੀ ਟ੍ਰਾਂਸਫਰ ਬਦਲੇ ਲਏ ਜਾਂਦੇ ਕਰੋੜਾਂ ਰੁਪਏ-ਬਿਕਰਮ ਮਜੀਠੀਆ
Continues below advertisement
Tags :
Rana Gurjeet Singh