ਨਵਜੋਤ ਸਿੱਧੂ 'ਤੇ ਰੰਧਾਵਾਂ ਨੇ ਵੀ ਕੱਢੀ ਭੜਾਸ

Continues below advertisement
ਨਵਜੋਤ ਸਿੱਧੂ ਨੂੰ ਰੰਧਾਵਾ ਨੇ ਜਵਾਬ ਦਿੱਤਾ ਹੈ ਤੇ ਕਿਹਾ ਮੈਂ ਕਾਂਗਰਸੀ ਹਾਂ ਸਿੱਧੂ ਬਾਹਰੋਂ ਮਾਈਗ੍ਰੇਟ ਕੀਤੇ .ਮੇਰਾ ਅਪਮਾਨ ਨਹੀਂ, ਹਾਈਕਮਾਨ ਦਾ ਅਪਮਾਨ' ਦੱਸਦੇਇਏ ਕੀ ਇਹ ਵਿਵਾਦ ਭਾਸ਼ਣ ਮੁਕਾਉਣ ਦੇ ਇਸ਼ਾਰੇ 'ਤੇ ਸਟੇਜ ਤੋਂ ਸਿੱਧੂ ਨੇ ਦਿੱਤਾ ਸੀ ਰੰਧਾਵਾ ਨੂੰ ਜਵਾਬ ਤੇ ਅੱਗੋਂ ਸਿੱਧੂ ਬੋਲੇ
ਅੱਜ ਨਾ ਰੋਕੋ, ਪਹਿਲਾਂ ਵੀ ਬਿਠਾ ਹੀ ਰੱਖਿਆ ਸੀ .ਮੋਗਾ ਦੇ ਬੱਧਨੀ ਕਲਾਂ 'ਚ ਨਵਜੋਤ ਸਿੱਧੂ ਕਰ ਰਹੇ ਸਨ ਤਕਰੀਰ.ਰਾਹੁਲ ਦੀ ਮੌਜੂਦਗੀ 'ਚ ਕੈਪਟਨ ਦੇ ਮੰਤਰੀ ਨੂੰ ਸਿੱਧੂ ਨੇ ਦਿੱਤਾ ਸੀ ਜਵਾਬ.ਰਾਹੁਲ ਗਾਂਧੀ ਸਣੇ ਸਾਰੀ ਲੀਡਰਸ਼ਿਪ ਸਟੇਜ 'ਤੇ ਸੀ ਮੌਜੂਦ.ਪਰਚੀ ਲੈ ਕੇ ਆਏ ਮੰਤਰੀ ਰੰਧਾਵਾ 'ਤੇ ਭੜਕੇ ਸੀ ਨਵਜੋਤ ਸਿੱਧੂ
Continues below advertisement

JOIN US ON

Telegram