Amritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport
Continues below advertisement
Amritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹਿਆਂ ਦਾ ਕਹਿਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ ਚੂਹੇ ਦੇ ਚਹਿਲਕਦਮੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਜਿਥੇ ਡੋਮੇਸਟਿਕ ਟਰਮੀਨਲ ਦੇ ਲਾਉਂਜ਼ ਚ ਇਕ ਯਾਤਰੀ ਨੇ ਜਦ ਚੂਹੇ ਨੂੰ ਅਠਖੇਲੀਆਂ ਕਰਦੇ ਵੇਖਿਆ ਤਾਂ ਵੀਡੀਓ ਵੀ ਕੈਪਚਰ ਲਈ ਹੈ | ਯਾਤਰੀ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਸ ਤਰ੍ਹਾਂ ਚੂਹਿਆਂ ਦਾ ਜਗਾਹ ਜਗਾਹ ਫਿਰਨਾ ਜਿਥੇ ਮਾਦਾ ਪ੍ਰਭਾਵ ਪਾਉਂਦਾ ਹੈ ਉਥੇ ਹੀ ਬਿਮਾਰੀਆਂ ਵੀ ਫੈਲਾਅ ਸਕਦਾ ਹੈ | ਇਸ ਲਈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
Continues below advertisement