ਰਵਨੀਤ ਬਿੱਟੂ SC ਕਮਿਸ਼ਨ ਸਾਹਮਣੇ ਹੋਏ ਪੇਸ਼, ਮੰਗੀ ਮੁਆਫੀ
SC ਕਮਿਸ਼ਨ ਸਾਹਮਣੇ ਪੱਖ ਰੱਖਣ ਲਈ ਪੇਸ਼ ਹੋਏ ਰਵਨੀਤ ਬਿੱਟੂ
ਜੇਕਰ ਕਿਸੇ ਦੀਆਂ ਭਾਵਨਾਵਾਂ ਆਹਤ ਹੋਈਆਂ ਤਾਂ ਮੁਆਫੀ ਮੰਗਦਾ-ਬਿੱਟੂ
ਕਾਂਗਰਸੀ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਮੰਗੀ ਮੁਆਫੀ
ਮੈਂ ਕਿਸੇ ਭਾਈਚਾਰੇ ਦੇ ਖ਼ਿਲਾਫ ਕੁਝ ਨਹੀਂ ਕਿਹਾ-ਬਿੱਟੂ
Tags :
Ravneet Bittu