ਸਿੰਘੂ ਬੌਰਡਰ ਤੇ ਭੀੜ ਦੇ ਗੁੱਸੇ ਦਾ ਸ਼ਿਕਾਰ ਹੋਏ ਲੀਡਰ abp sanjha ਤੇ exclusive

ਕਾਂਗਰਸ ਦੇ ਐੱਮਪੀ ਤੇ ਵਿਧਾਇਕ ਨਾਲ ਬਦਸਲੂਕੀ ਦਾ ਮਾਮਲਾ
ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਨਾਲ ਹੋਈ ਸੀ ਧੱਕਾਮੁੱਕੀ
ਵਿਧਾਇਕ ਕੁਲਬੀਰ ਜ਼ੀਰਾ ਨਾਲ ਵੀ ਹੋਈ ਸੀ ਬਦਸਲੂਕੀ
ਕਿਸਾਨ ਸੰਸਦ ਦੇ ਸਮਾਗਮ 'ਚ ਪਹੁੰਚੇ ਸੀ ਰਵਨੀਤ ਬਿੱਟੂ
ਸਿੰਘੂ ਬੌਰਡਰ 'ਤੇ ਹੋ ਰਹੀ ਸੀ ਕਿਸਾਨ ਸੰਸਦ
ਗੁਰੂ ਤੇਗ ਬਹਾਦਰ ਮੈਮੋਰੀਅਲ 'ਚ ਸੀ ਸਮਾਗਮ
ਭੀੜ ਨੇ ਰਵਨੀਤ ਬਿੱਟੂ ਨਾਲ ਕੀਤੀ ਸੀ ਬਦਸਲੂਕੀ
ਯੋਗੇਂਦਰ ਯਾਦਵ ਦੀ ਮੌਜੂਦਗੀ 'ਤੇ ਬਿੱਟੂ ਨੇ ਚੁੱਕੇ ਸਵਾਲ
ਆਮ ਆਦਮੀ ਪਾਰਟੀ 'ਤੇ ਵੀ ਰਵਨੀਤ ਬਿੱਟੂ ਦੇ ਸਵਾਲ
ਸਾਡੇ 'ਤੇ ਹਮਲੇ ਪਿੱਛੇ ਯੋਗੇਂਦਰ ਯਾਦਵ: ਰਵਨੀਤ ਬਿੱਟੂ
ਅਸੀਂ ਕਿਸੇ ਨੂੰ ਖਾਲਿਸਤਾਨੀ ਨਹੀਂ ਬੋਲਿਆ: ਬਿੱਟੂ
ਪਾਰਟੀ ਦਾ ਸੁਨੇਹਾ ਲੈ ਕੇ ਗਿਆ ਸੀ: ਰਵਨੀਤ ਬਿੱਟੂ
ਅਸੀਂ ਕਿਸੇ 'ਤੇ ਕੇਸ ਨਹੀਂ ਕਰਵਾ ਰਹੇ: ਰਵਨੀਤ ਬਿੱਟੂ
ਕਿਸਾਨਾਂ ਲਈ 50 ਦਿਨਾਂ ਤੋਂ ਬੈਠੇ ਹਾਂ: ਰਵਨੀਤ ਬਿੱਟੂ
ਹਮਲੇ ਦੀ ਜ਼ਿੰਮੇਵਾਰੀ ਨਕਸਲੀਆਂ ਨੇ ਲਈ: ਬਿੱਟੂ

JOIN US ON

Telegram
Sponsored Links by Taboola