ਹਿੰਸਕ ਵਿਰੋਧ ਤੋਂ ਬਾਅਦ ਰਵਨੀਤ ਬਿੱਟੂ ਦਾ AAP 'ਤੇ ਹਮਲਾ,ਲਾਏ ਗੰਭੀਰ ਇਸਜ਼ਾਮ

ਰਵਨੀਤ ਸਿੰਘ ਬਿੱਟੂ ਨਾਲ ਹੋਈ ਬਦਸਲੂਕੀ ਦਾ ਮਾਮਲਾ

ਰਵਨੀਤ ਬਿੱਟੂ ਨੇ ਯੋਗੇਂਦਰ ਯਾਦਵ ‘ਤੇ ਚੁੱਕੇ ਸਵਾਲ 

ਵਿਰੋਧ ਦੇ ਮਸਲੇ ‘ਤੇ ਆਮ ਆਦਮੀ ਪਾਰਟੀ ‘ਤੇ ਲਾਏ ਇਲਜ਼ਾਮ

24 ਜਨਵਰੀ ਨੂੰ ਬਿੱਟੂ ਸਣੇ ਤਿੰਨ ਲੀਡਰਾਂ ਦਾ ਹੋਇਆ ਸੀ ਵਿਰੋਧ

ਵਿਰੋਧੀ ਧਿਰਾਂ ‘ਤੇ ਸਾਜਿਸ਼ ਬੁਨਣ ਦਾ ਲਾਇਆ ਇਲਜ਼ਾਮ

ਸਿੰਘੂ ਬੌਰਡਰ ‘ਤੇ ਰਵਨੀਤ ਬਿੱਟੂ ਦਾ ਹੋਇਆ ਸੀ ਵਿਰੋਧ 

ਜਨ ਸੰਸਦ ‘ਚ ਹਿੱਸਾ ਲੈਣ ਪਹੁੰਚੇ ਸਨ ਰਵਨੀਤ ਬਿੱਟੂ

ਭੀੜ ਵੱਲੋਂ ਨਾਅਰੇਬਾਜ਼ੀ ਅਤੇ ਧੱਕਾਮੁੱਕੀ ਕੀਤੀ ਗਈ ਸੀ 

ਰਵਨੀਤ ਬਿੱਟੂ, ਗੁਰਜੀਤ ਔਜਲਾ ਤੇ ਕੁਲਬੀਰ ਜੀਰਾ ਦਾ ਹੋਇਆ ਸੀ ਵਿਰੋਧ

ਵਿਚਾਰ ਚਰਚਾ ਲਈ ਸੱਦੀ ਗਈ ਸੀ ਜਨ ਸੰਸਦ 

ਹਾਈਕਮਾਨ ਦੇ ਹੁਕਮ ‘ਤੇ ਜਨ ਸੰਸਦ ‘ਚ ਗਏ ਸਨ-ਔਜਲਾ

ਕਾਂਗਰਸੀ ਲੀਡਰਾਂ ਵੱਲੋਂ ਜੰਤਰ ਮੰਤਰ ‘ਤੇ ਧਰਨਾ ਜਾਰੀ 

JOIN US ON

Telegram
Sponsored Links by Taboola