Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ
Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ
'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'
ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ
'ਦੇਸ਼ ਤੇ ਕਾਨੂੰਨ ਦੀ ਗੱਲ ਕਰੇ ਅੰਮ੍ਰਿਤਪਾਲ'
'ਜੇ ਦੇਸ਼ ਨੂੰ ਤੋੜਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਹੀ ਠੀਕ'
'ਦੇਸ਼ ਤੇ ਕਾਨੂੰਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਦੇ ਬਾਹਰ ਸਭ ਕੁਝ'
'ਦੇਸ਼ ਦੇ ਖਿਲਾਫ਼ ਗੱਲ ਕਰੋਂਗੇ ਤਾਂ NSA ਲੱਗੇਗੀ'
ਅੰਮ੍ਰਿਤਪਾਲ ਬਾਰੇ ਰਵਨੀਤ ਬਿੱਟੂ ਦੀ ਦੋ ਟੁੱਕ
ਅੰਮ੍ਰਿਤਪਾਲ ਜੇਕਰ ਦੇਸ਼ ਤੇ ਕਾਨੂੰਨ ਦੀ ਗੱਲ ਕਰੇਗਾ ਤਾਂ ਉਸ ਲਈ ਸਾਰੇ ਦਰਵਾਜ਼ੇ ਖੁਲ੍ਹੇ ਹਨ
ਲੇਕਿਨ ਜੇਕਰ ਉਹ ਦੇਸ਼ ਤੇ ਕ਼ਾਨੂਨ ਦੇ ਉਲਟ ਜਾਵੇਗਾ ਤਾਂ ਫ਼ਿਰ NSA ਵੀ ਲੱਗੂ ਤੇ ਜੇਲ੍ਹ ਚ ਹੀ ਰਹਿਣਾ ਪਵੇਗਾ
ਇਹ ਸਪਸ਼ਟ ਕਹਿਣਾ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ
ਜਿਨ੍ਹਾਂ ਨੂੰ ਜਦ ਖਡੂਰ ਸਾਹਿਬ ਤੋਂ ਸਾਂਸਦ ਚੁਣੇ ਗਏ ਅੰਮ੍ਰਿਤਪਾਲ ਦੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਸਾਫ਼ ਸਖਤ ਸ਼ਬਦਾਂ ਸੁਨੇਹਾ ਦਿੱਤਾ ਕਿ
ਅੰਮ੍ਰਿਤਪਾਲ ਨੂੰ ਦੇਸ਼ ਦੇ ਸੰਵਿਧਾਨ ਤੇ ਕ਼ਾਨੂਨ ਮੁਤਾਬਕ ਚਲਣਾ ਵੀ ਪਵੇਗਾ ਤੇ ਮੰਨਣਾ ਵੀ ਪਵੇਗਾ |