Ravneet bittu vs raja warring | ਬੇਘਰ ਹੋਏ ਰਵਨੀਤ ਬਿੱਟੂ ਰਾਜਾ ਵੜਿੰਗ 'ਤੇ ਭੜਕੇ - 'ਮੈਂ ਤੇ ਮੇਰੇ ਬੱਚੇ ਕਦੇ ਮਾਫ਼ ਨਹੀਂ ਕਰਨਗੇ'
Ravneet bittu vs raja warring | ਬੇਘਰ ਹੋਏ ਰਵਨੀਤ ਬਿੱਟੂ ਰਾਜਾ ਵੜਿੰਗ 'ਤੇ ਭੜਕੇ - 'ਮੈਂ ਤੇ ਮੇਰੇ ਬੱਚੇ ਕਦੇ ਮਾਫ਼ ਨਹੀਂ ਕਰਨਗੇ'
#Ludhiana #Politics #BJP #Congress #Rajawarring #Ravneetbittu #abplive
ਭਾਜਪਾ ਉਮੀਦਵਾਰ ਰਵਨੀਤ ਬਿੱਟੂ ਬੇਘਰ ਹੋਏ ਹੋਏ ਹਨ|ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਬਿੱਟੂ ਨੇ ਲੁਧਿਆਣਾ ਵਿੱਚ ਆਪਣਾ ਸਰਕਾਰੀ ਸੈੱਲ ਖਾਲੀ ਕਰ ਦਿੱਤਾ ਹੈ। ਸ਼ੁੱਕਰਵਾਰ -ਸ਼ਨੀਵਾਰ ਦੀ ਰਾਤ ਉਨ੍ਹਾਂ ਭਾਜਪਾ ਦਫਤਰ 'ਚ ਬਿਤਾਈ | ਪਰ ਬਾਵਜ਼ੂਦ ਇਸਦੇ ਬਿੱਟੂ ਹੁਰਾਂ ਵਲੋਂ ਜੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਜਾਰੀ ਹੈ |ਭਾਜਪਾ ਦਫ਼ਤਰ ਚ
ਰਾਤਾਂ ਬਿਤਾਏ ਰਹੇ ਬਿੱਟੂ ਆਪਣੇ ਪਰਿਵਾਰ ਪ੍ਰਤੀ ਬੇਹੱਦ ਚਿੰਤਤ ਹਨ | ਬਿੱਟੂ ਦਾ ਕਹਿਣਾ ਹੈ ਕਿ ਉਹ ਕੋਝੀ ਸਿਆਸਤ ਦਾ ਸ਼ਿਕਾਰ ਹੋ ਰਹੇ ਹਨ | ਤੇ ਉਨ੍ਹਾਂ ਦੇ ਪਰਿਵਾਰ ਤੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |ਬਿੱਟੂ ਦਾ ਕਹਿਣਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਨਹੀਂ ਬਲਕਿ ਉਨ੍ਹਾਂ ਦੀ ਪੁਰਾਣੀ ਪਾਰਟੀ ਕਾਂਗਰਸ ਤੇ ਉਨ੍ਹਾਂ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਜੋ ਕੁਝ ਉਨ੍ਹਾਂ ਤੇ ਉਨ੍ਹਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ | ਇਸ ਦੇ ਲਾਇ ਉਹ ਕਦੇ ਵੀ ਉਨ੍ਹਾਂ ਨੂੰ ਮਾਫ਼ ਨਹੀਂ ਕਰਨਗੇ |
ਦੱਸ ਦਈਏ ਕਿ ਨਗਰ ਨਿਗਮ ਨੇ ਰਵਨੀਤ ਬਿੱਟੂ ਨੂੰ ਈ-ਮੇਲ ਰਾਹੀਂ ਨੋਟਿਸ ਭੇਜ ਕੇ ਸਰਕਾਰੀ ਮਕਾਨ ਖਾਲੀ ਕਰਨ ਅਤੇ 2 ਕਰੋੜ ਰੁਪਏ ਦਾ ਕਰਜ਼ਾ ਮੋੜਨ ਦੀ ਹਦਾਇਤ ਕੀਤੀ ਸੀ। ਬਿੱਟੂ ਨੇ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਅਤੇ ਨਗਰ ਨਿਗਮ ਨੂੰ ਅਦਾ ਕੀਤੇ। ਤੇ ਫਿਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ | ਸਰਜਰੀ ਰਿਹਾਇਸ਼ ਖਾਲੀ ਕਰਵਾਏ ਜਾਣ ਤੋਂ ਬਾਅਦ ਜਿਥੇ ਬਿੱਟੂ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਜਿੰਮੇਵਾਰ ਦੱਸਿਆ ਉਥੇ ਹੀ ਬੀਤੇ ਦਿਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਬਿੱਟੂ ਦੇ ਖਿਲਾਫ ਇਹ ਮੁੱਦਾ ਚੁੱਕੇ ਜਾਂ ਤੋਂ ਬਾਅਦ ਬਿੱਟੂ ਵੜਿੰਗ ਤੋਂ ਬੇਹੱਦ ਨਾਰਾਜ਼ ਹੋ ਚੁੱਕੇ ਹਨ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en