CM Mann Vs PM Modi 'ਫਿਰ ਕਹਿੰਦੇ ਬੋਲਦਾ...ਕਿਉਂ ਨਾ ਬੋਲਾਂ ਮੈਂ ਇੱਜਤ ਦਾ ਸਵਾਲ'

CM Mann Vs PM Modi  | 'ਫਿਰ ਕਹਿੰਦੇ ਬੋਲਦਾ...ਕਿਉਂ ਨਾ ਬੋਲਾਂ ਮੈਂ ਇੱਜਤ ਦਾ ਸਵਾਲ'

#Punjab #tableaux #Ludhiana #CMMann #PMModi  #abpsanjha #abplive 

ਪੰਜਾਬ ਦੀ ਝਾਕੀ ਜਿਸ ਨੂੰ ਦਿੱਲੀ ਵਿੱਚ ਪਰੇਡ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ ਉਸ ਨੂੰ ਲੁਧਿਆਣਾ ਵਿੱਚ ਪੇਸ਼ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਉੱਤੇ ਸਵਾਲ ਖੜੇ ਕੀਤੇ, ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਪੁੱਛਿਆ ਕਿ ਦੱਸੋ ਇਸ ਵਿੱਚ ਕੀ ਗਲਤ ਸੀ |

JOIN US ON

Telegram
Sponsored Links by Taboola