ਮਿਲਖਾ ਸਿੰਘ ਦੇ ਚੇਤੇ ਕਰ ਦੋਸਤ ਦੇ ਨਿਕਲੇ ਹੰਝੂ,ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
ਦੋਸਤਾਂ ਨੇ ਚੇਤੇ ਕੀਤੀਆਂ ਮਿਲਖਾ ਸਿੰਘ ਦੀਆਂ ਯਾਦਾਂ
ਦੋਸਤਾਂ ਨੇ ਮਿਲਖਾ ਸਿੰਘ ਦੀ ਜਿੰਦਾਦਿਲੀ ਨੂੰ ਕੀਤਾ ਯਾਦ
ਮਿਲਖਾ ਸਿੰਘ ਨੂੰ ਚੇਤੇ ਕਰਕੇ ਭਾਵੁਕ ਹੋਏ ਦੋਸਤ
‘ਹਵਾ ਨਾਲੋਂ ਵੀ ਤੇਜ਼ ਦੌੜਦੇ ਸਨ ਮਿਲਖਾ ਸਿੰਘ’
ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ
ਨਹੀਂ ਰਹੇ ਫਲਾਇੰਗ ਸਿੱਖ ਮਿਲਖਾ ਸਿੰਘ
13 ਜੂਨ ਨੂੰ ਆਈ ਸੀ ਕੋਰੋਨਾ ਦੀ ਨੈਗੇਟਿਵ ਰਿਪੋਰਟ
ਕੋਰੋਨਾ ਤੋਂ ਠੀਕ ਹੋਣ ਬਾਅਦ ਆਈ ਸੀ ਸਾਹ ਲੈਣ 'ਚ ਦਿੱਕਤ
ਸ਼ੁੱਕਰਵਾਰ ਰਾਤ ਮਿਲਖਾ ਸਿੰਘ ਨੇ PGI 'ਚ ਲਏ ਆਖਰੀ ਸਾਹ
ਸਾਹ ਦੀ ਦਿੱਕਤ ਕਾਰਨ ਹੋਏ ਸਨ PGI 'ਚ ਭਰਤੀ
ਕਰੀਬ 15 ਦਿਨ ਤੋਂ ਚੱਲ ਰਿਹਾ ਸੀ PGI 'ਚ ਇਲਾਜ
5 ਦਿਨ ਪਹਿਲਾਂ ਮਿਲਖਾ ਸਿੰਘ ਦੀ ਪਤਨੀ ਦੀ ਹੋਈ ਸੀ ਮੌਤ
Tags :
Milkha Singh Death Flying Sikh Milkha Singh Milkha Singh CORONA Milkha Singh Passed Away Milkha Singh Death News Flying Sikh Milkha Singh Passed Away