ਬੌਰਡਰ 'ਤੇ ਕਿਸਾਨਾਂ ਨੇ ਗਾਏ ਇਨਕਲਾਬੀ ਗੀਤ,ਨਾਲੇ ਕੇਂਦਰ ਖਿਲਾਫ ਕਰਤਾ ਵੱਡਾ ਐਲਾਨ

Continues below advertisement
 ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਵੱਡਾ ਐਲਾਨ ਕੀਤਾ ਹੈ। ਉਗਰਾਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਅਗਲੇ 7 ਦਿਨ ਖਨੌਰੀ 'ਚ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਕਰੇਗੀ।
Continues below advertisement

JOIN US ON

Telegram