Breaking: ਫਾਜ਼ਿਲਕਾ ‘ਚ ਕੋਟਕ ਮਹਿੰਦਰਾ ਬੈਂਕ ਦੇ ਡਿਪਟੀ ਮੈਨੇਜਰ ਤੋਂ ਲੁੱਟੇ 45 ਲੱਖ ਰੁਪਏ
ਫਾਜ਼ਿਲਕਾ ‘ਚ ਕੋਟਕ ਮਹਿੰਦਰਾ ਬੈਂਕ ਦੇ ਡਿਪਟੀ ਮੈਨੇਜਰ ਕੋਲੋਂ ਲੁੱਟ, ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ 45 ਲੱਖ ਰੁਪਏ ਲੁੱਟੇ, ਮੁਕਤਸਰ ਤੋਂ ਜਲਾਲਾਬਾਦ ਜਾ ਰਿਹਾ ਸੀ ਡਿਪਟੀ ਮੈਨੇਜਰ, ਅੱਖਾਂ ‘ਚ ਮਿਰਚਾਂ ਪਾ ਕੇ ਲੁੱਟਿਆ ਗਿਆ ਕੈਸ਼