ਕਰਨਾਲ ਮੋਰਚੇ ਚ ਹਰਿਆਣਾ ਦੀਆਂ ਔਰਤਾਂ ਲਾਈ ਰੋਣਕ, ਗੀਤ ਗਾ ਕੇ ਸਰਕਾਰ ਨੂੰ ਪਾ ਰਹੀਆਂ ਲਾਣਤਾਂ

Continues below advertisement

ਕਰਨਾਲ 'ਚ ਸਕੱਤਰੇਤ ਸਾਹਮਣੇ ਕਿਸਾਨ ਡਟੇ ਹੋਏ
ਸਕੱਤਰੇਤ ਦੇ ਅੰਦਰ ਅਤੇ ਬਾਹਰ ਭਾਰੀ ਪੁਲਿਸ ਬਲ ਤੈਨਾਤ
SDM ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਕਿਸਾਨ
SDM ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਕਿਸਾਨ
ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦਾ ਐਲਾਨ
28 ਅਗਸਤ ਨੂੰ ਕਰਨਾਲ 'ਚ ਕਿਸਾਨਾਂ 'ਤੇ ਹੋਇਆ ਸੀ ਲਾਠੀਚਾਰਜ
SDM ਦੀ ਇੱਕ ਵਿਵਾਦਤ ਵੀਡੀਓ ਹੋਈ ਸੀ ਵਾਇਰਲ
ਕਰਨਾਲ ਤੋਂ ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ

'ਮੰਗਾਂ ਨੂੰ ਲੈ ਕੇ ਪ੍ਰਸਾਸ਼ਨ ਤੇ ਕਿਸਾਨਾਂ 'ਚ ਪੇਚ ਫਸਿਆ'
'ਕਿਸਾਨਾਂ ਨੇ ਸਰਕਾਰ ਨੂੰ ਦੱਸਿਆ ਘਮੰਡੀ '
'ਸਰਕਾਰ ਕਿਸਾਨਾਂ ਨੂੰ ਹਮੇਸ਼ਾ ਨੁਕਸਾਨ 'ਚ ਰੱਖਣਾ ਚਾਹੁੰਦੀ'
ਸਰਕਾਰ 'ਤੇ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਾਏ ਇਲਜ਼ਾਮ
ਕਰਨਾਲ ਧਰਨੇ 'ਚ ਵੱਡੀ ਗਿਣਤੀ 'ਚ ਔਰਤਾਂ ਸ਼ਾਮਲ
ਸਕੱਤਰੇਤ ਦੇ ਨੇੜੇ ਤਿਆਰ ਕੀਤਾ ਜਾ ਰਿਹਾ ਲੰਗਰ
Continues below advertisement

JOIN US ON

Telegram