Roopnagar ਪੁਲਿਸ ਦੇ ਹੱਥੇ ਚੜ੍ਹੇ ਨਵਾਂ ਸ਼ਹਿਰ ਦੇ ਲੁਟੇਰੇ
Continues below advertisement
Roopnagar ਪੁਲਿਸ ਦੇ ਹੱਥੇ ਚੜ੍ਹੇ ਨਵਾਂ ਸ਼ਹਿਰ ਦੇ ਲੁਟੇਰੇ
#Crime #Roopnagar #abplive
ਰੂਪਨਗਰ ਪੁਲਿਸ ਨੇ ਡਕੈਤੀ ਤੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ
ਫੜੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਮਨਦੀਪ ਕੁਮਾਰ ਉਰਫ਼ ਮਨੀ ਪਿੰਡ ਸਦੋਆ ਅਤੇ ਦੂਜਾ ਜਰਨੈਲ ਸਿੰਘ ਜੱਲਾ ਪਿੰਡ ਚੰਦਪੁਰ ਰੁੜਕੀ ਵਜੋਂ ਹੋਈ ਹੈ, ਦੋਵੇਂ ਜ਼ਿਲ੍ਹਾ ਨਵਾਂਸ਼ਹਿਰ ਨਾਲ ਸਬੰਧਤ ਹਨ।
ਜਿਨ੍ਹਾਂ ਕੋਲੋਂ 4 ਪਿਸਤੌਲ ਅਤੇ 6 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਐਸ.ਐਸ.ਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Continues below advertisement