Captain ਦੇ ਰਿਹਾਇਸ਼ ਵੱਲ ਜਾਂਦਿਆ Akali Dal ਤੇ Police 'ਚ ਖੜਕੀ, ਚੱਲੇ Water Cannon,ਲੀਡਰ ਗ੍ਰਿਫਤਾਰ
Download ABP Live App and Watch All Latest Videos
View In Appਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਪ੍ਰਦਰਸ਼ਨ
ਕੈਪਟਨ ਦੀ ਰਿਹਾਇਸ਼ ਵੱਲ ਜਾੰਦੇ ਵਰਕਰਾਂ ਨੂੰ ਪੁਲਿਸ ਨੇ ਰੋਕਿਆ
ਬੈਰੀਕੇਡਿੰਗ ਕਰ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ
ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਅਗਵਾਈ ‘ਚ ਮੁਜ਼ਾਹਰਾ
ਸਰਕਾਰ ‘ਤੇ ਵੈਕਸੀਨ ਅਤੇ ਫਤਿਹ ਕਿੱਟ ਟੈਂਡਰ ਘੁਟਾਲੇ ਦੇ ਨੇ ਇਲਜ਼ਾਮ
ਕੈਪਟਨ ਦੀ ਸਿਸਵਾਂ ਵਾਲੀ ਨਿੱਜੀ ਰਿਹਾਇਸ਼ ਬਾਹਰ ਮੁਜ਼ਾਹਰਾ
ਬਲਬੀਰ ਿਸੰਘ ਸਿੱਧੂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਧਰਨਾ
ਸ਼੍ਰੋਮਣੀ ਅਕਾਲੀ ਦਲ CBI ਜਾਂਚ ਦੀ ਕਰ ਰਿਹਾ ਮੰਗ
ਸ਼ਨਿੱਚਰਵਾਰ ਨੂੰ ਹੋਇਆ ਸੀ ਗਠਜੋੜ ਦਾ ਰਸਮੀ ਐਲਾਨ
SAD ਅਤੇ BSP ਗਠਜੋੜ ਬਾਅਦ ਪਹਿਲਾ ਸਾਂਝਾ ਧਰਨਾ
ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਡਟੇ SAD-BSP ਦੇ ਵਰਕਰ
ਕੈਪਟਨ ਦੀ ਨਿੱਜੀ ਰਿਹਾਇਸ਼ ਵੱਲ ਵਧੇ SAD-BSP ਵਰਕਰ
ਕੈਪਟਨ ਦੀ ਰਿਹਾਇਸ਼ ਨੇੜੇ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕ
ਬੈਰੀਕੇਡਿੰਗ ਤੋੜੀ ਗਈ, ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ
ਗਠਜੋੜ ਬਾਅਦ SAD-BSP ਵੱਲੋਂ ਸਰਕਾਰ ਖ਼ਿਲਾਫ ਵੱਡਾ ਮੁਜ਼ਾਹਰਾ
ਅਸੀਂ CM ਨੂੰ ਉਨ੍ਹਾਂ ਦੇ ਮਹਿਲ ‘ਚੋਂ ਕੱਢਣ ਆਏ-ਸੁਖਬੀਰ ਬਾਦਲ
ਪੰਜਾਬ 'ਚ ਕੈਪਟਨ ਦੀ ਲੁਟੇਰੀ ਸਰਕਾਰ ਹੈ-ਸੁਖਬੀਰ ਬਾਦਲ
ਕਾਂਗਰਸ ਦੇ ਆਪਣੇ ਲੋਕ ਕੈਪਟਨ ਨੂੰ ਨਿੰਦ ਰਹੇ-ਸੁਖਬੀਰ ਬਾਦਲ
ਸਾਡੇ ਗਠਜੋੜ ਸਾਹਮਣੇ ਕੋਈ ਟਿਕ ਨਹੀਂ ਸਕੇਗਾ-ਸੁਖਬੀਰ ਬਾਦਲ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਖਿਆ ਪੰਜਾਬ ਦਾ ਮਾਹੌਲ
ਕੋਰੋਨਾ ਨੇਮਾਂ ਨੂੰ ਛਿੱਕੇ ਟੰਗ SAD-BSP ਨੇ ਕੀਤਾ ਪ੍ਰਦਰਸ਼ਨ
ਪਹਿਲਾਂ ਵੀ SAD ਅਤੇ AAP ਲੀਡਰਾਂ 'ਤੇ ਦਰਜ ਹੋਇਆ ਸੀ ਮਾਮਲੇ
ਕੋਰੋਨਾ ਨੇਮਾਂ ਦੀ ਉਲੰਘਣਾ ਦਾ SAD ਲੀਡਰਾਂ ਖ਼ਿਲਾਫ ਦਰਜ ਹੋਇਆ ਸੀ ਮਾਮਲਾ