ਕੈਪਟਨ ਦੇ ਮੰਤਰੀ ਦਾ ਕੋਰੋਨਾ ਨੇਮ ਤੋੜਣ ਬਾਅਦ ਬੇਤੁਕਾ ਬਿਆਨ

Continues below advertisement

ਮੰਤਰੀ ਨੂੰ ਕਿਉੰ ਨਹੀਂ ਕੋਰੋਨਾ ਨੇਮਾਂ ਦੀ ਪਰਵਾਹ ?

ਕੀ ਆਮ ਲੋਕਾਂ ਅਤੇ ਮੰਤਰੀਆਂ ਲਈ ਵੱਖਰੇ ਨੇ ਨੇਮ ?

ਕਿਉੰ ਨੇਮਾਂ ਦੀਆਂ ਧੱਜੀਆਂ ਉਡਾਉੰਦੇ ਕੈਪਟਨ ਦੇ ਮੰਤਰੀ ?

ਕੀ ਮੰਤਰੀ ਨੂੰ ਕੋਰੋਨਾ ਦਾ ਖ਼ੌਫ ਨਹੀਂ ਹੈ ?

ਵਿਆਹ ਸਮਾਗਮ ‘ਚ ਮੰਤਰੀ ਨੇ ਤੋੜੇ ਨੇਮ 

ਨੇਮ ਤੋੜਣ ਬਾਅਦ ਮੰਤਰੀ ਦਾ ਬੇਤੁਕਾ ਬਿਆਨ

ਕਿੱਡੀ ਕੁ ਗੱਲ ਜੇ ਖੁਸ਼ੀ ‘ਤੇ 10 ਲੋਕ ਆ ਗਏ-ਧਰਮਸੋਤ 

ਸੰਗਰੂਰ ‘ਚ 20 ਲੋਕ ਇਕੱਠੇ ਹੋਏ ਸਨ-ਧਰਮਸੋਤ 

ਕੀ ਇਓਂ ਫਤਿਹ ਹੋਵੇਗਾ ਕੈਪਟਨ ਦਾ ਮਿਸ਼ਨ ?

ਪੰਜਾਬ ‘ਚ ਕੋਰੋਨਾ ਕਰਕੇ ਮੌਤ ਦਰ 2.5 ਫੀਸਦ 

ਮੰਤਰੀ ਨੂੰ ਕਿਉੰ ਨਹੀਂ ਪਤਾ ਕਿ ਨੇਮ ਤੋੜਨਾ ਕਿੱਡੀ ਕੁ ਗੱਲ ਹੁੰਦੀ ?

Continues below advertisement

JOIN US ON

Telegram