ਆਪਣੇ ਹੱਕ ਲਈ ਡਟੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ

Continues below advertisement
ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਨੇ ਲਾਇਆ ਡੇਰਾ.ਬਿਨਾਂ ਟੋਲ ਟੈਕਸ ਲੋਕਾਂ ਨੂੰ ਲੰਘਣ ਦਿੱਤਾ ਜਾ ਰਿਹਾ.ਪੰਜਾਬ ਭਰ 'ਚ ਥਾਂ-ਥਾਂ ਰੇਲਵੇ ਟ੍ਰੈਕ 'ਤੇ ਬੈਠੇ ਕਿਸਾਨ.ਕਿਸਾਨਾਂ ਦੇ ਰਿਲਾਇੰਸ ਪੈਟਰੋਲ ਪੰਪ ਬਾਹਰ ਵੀ ਧਰਨੇ.ਨੌਜਵਾਨ, ਮਹਿਲਾਵਾਂ, ਬੱਚੇ ਸਭ ਧਰਨੇ 'ਚ ਸ਼ਾਮਲ ਹੋ ਰਹੇ.ਕਿਸਾਨਾਂ ਨੇ ਕੱਢਿਆ ਮੋਦੀ ਸਰਕਾਰ ਖਿਲਾਫ਼ ਗੁੱਸਾ.ਸਾਨੂੰ ਪਤਾ ਇਹ ਸਾਡੇ ਲਈ ਮੌਤ ਦੇ ਵਾਰੰਟ- ਕਿਸਾਨ
'ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਾਂਗੇ'.'ਇਹ ਸੰਘਰਸ਼ ਦਿਨੋਂ-ਦਿਨ ਹੋਰ ਤੇਜ਼ ਹੁੰਦਾ ਜਾਵੇਗਾ'
'ਸਿਆਸੀ ਪਾਰਟੀਆਂ 2022 ਲਈ ਆਪਣਾ ਰਾਹ ਤਿਆਰ ਕਰ ਰਹੀਆਂ'.'ਪਾਰਟੀਆਂ ਕਿਸਾਨਾਂ ਦੇ ਘੋਲ ਨੂੰ ਦਬਾਉਣਾ ਚਾਹੁੰਦੀਆਂ'.'ਸਰਕਾਰਾਂ 70 ਸਾਲ ਤੋਂ ਕਿਸਾਨਾਂ ਨੂੰ ਲੁੱਟਦੀ ਆ ਰਹੀ'.ਆਪਣੇ ਬੱਚਿਆਂ ਦੇ ਭਵਿੱਖ ਲਈ ਡਟੇ- ਬਜ਼ੁਰਗ ਕਿਸਾਨ
'ਕੋਈ ਵੀ ਪਾਰਟੀ 'ਤੇ ਕੋਈ ਭਰੋਸਾ ਨਹੀਂ'.ਜੋ ਕਰਾਂਗੇ ਆਪਣੇ ਦਮ 'ਤੇ ਕਰਾਂਗੇ- ਕਿਸਾਨ.ਸੰਘਰਸ਼ ਲਈ ਮਰਨ ਲਈ ਵੀ ਤਿਆਰ- ਕਿਸਾਨ
ਸਰਕਾਰ ਨੂੰ ਸਾਡੇ ਤੋਂ ਕੋਈ ਮਤਲਬ ਨਹੀਂ.ਕਿਸਾਨ ਕਦੇ ਨਾ ਥਕੇਗਾ ਤੇ ਨਾ ਅਕੇਗਾ'
Continues below advertisement

JOIN US ON

Telegram