Samrala Dancer Simran Sandhu | ਡਾਂਸਰ ਸਿਮਰਨ ਦੇ ਹੱਕ 'ਚ ਆਏ DJ ਵਾਲਿਆਂ ਦਾ ਵੱਡਾ ਐਲਾਨ

Continues below advertisement

Samrala Dancer Simran Sandhu | ਡਾਂਸਰ ਸਿਮਰਨ ਦੇ ਹੱਕ 'ਚ ਆਏ DJ ਵਾਲਿਆਂ ਦਾ ਵੱਡਾ ਐਲਾਨ 
#Dancer #verbalabuse #wedding #Samrala #Viralvideo #Punjabpolice #Punjab #abpsanjha #Simarsandhu #Simransandhu #abplive 
ਪੰਜਾਬ ਲਾਈਟ ਐਂਡ ਸਾਊਂਡ ਡੀਜੇ ਐਸੋਸਿਏਸ਼ਨ ਅੱਜ ਡਾਂਸਰ ਸਿਮਰਨ ਦੇ ਹੱਕ ਚ ਉਤਰ ਆਈ ਹੈ |
ਦਰਅਸਲ ਬੀਤੇ ਦਿਨੀ ਸਮਰਾਲਾ ਛ ਇਕ ਵਿਆਹ ਸਮਾਗਮ ਦੌਰਾਨ ਡਾਂਸਰ ਸਿਮਰਨ ਨਾਲ ਕੁਝ 
ਨੌਜਵਾਨਾਂ ਨੇ ਬਦਸਲੂਕੀ ਕੀਤੀ ਸੀ ਤੇ ਇਕ ਨੌਜਵਾਨ ਨੇ ਉਸ ਉਪਰ ਗਲਾਸੀ ਨਾਲ ਹਮਲਾ ਕੀਤਾ ਸੀ |
ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ | ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ |
ਸਿਮਰਨ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਜਿਥੇ ਉਸਦੇ ਕੁਝ ਸਾਥੀ ਉਸਦੇ ਖ਼ਿਲਾਫ਼ ਖੜ੍ਹੇ ਹੋਏ 
ਉਥੇ ਹੀ ਪੰਜਾਬ ਲਾਈਟ ਐਂਡ ਸਾਊਂਡ ਡੀਜੇ ਐਸੋਸਿਏਸ਼ਨ ਉਸਦੇ ਹੱਕ 'ਚ ਨਿੱਤਰ ਆਈ ਹੈ |ਜਿਸਦਾ ਕਹਿਣਾ ਹੈ ਕਿ 
ਉਹ ਸਿਮਰਨ ਦੇ ਨਾਲ ਖੜ੍ਹੇ ਨੇ ਤੇ ਉਸ ਨੂੰ ਇਨਸਾਫ ਦਿਵਾਉਣਗੇ | ਉਨ੍ਹਾਂ ਸਾਫ ਕਿਹਾ ਹੈ ਕਿ ਜੇਕਰ ਮੁਲਜ਼ਮ ਕੈਮਰਿਆਂ ਅੱਗੇ 
ਆ ਕੇ ਮੁਆਫੀ ਮੰਗ ਲਵੇਗਾ ਤਾਂ ਸਿਮਰਨ ਉਸਨੂੰ ਮਾਫ ਕਰ ਦਵੇਗੀ |

Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram