Samrala Factory Van Accident | ਸਮਰਾਲਾ 'ਚ ਵੱਡਾ ਹਾਦਸਾ - ਮਜ਼ਦੂਰਾਂ ਨਾਲ ਭਰੀ ਫੈਕਟਰੀ ਬੱਸ ਪਲਟੀ

Continues below advertisement

Samrala Factory Van Accident | ਸਮਰਾਲਾ 'ਚ ਵੱਡਾ ਹਾਦਸਾ - ਮਜ਼ਦੂਰਾਂ ਨਾਲ ਭਰੀ ਫੈਕਟਰੀ ਬੱਸ ਪਲਟੀ

#Ludhiana #samrala #vanaccident #abplive

ਸਮਰਾਲਾ ਚ ਵੱਡਾ ਹਾਦਸਾ ਵਾਪਰਿਆ ਹੈ 
ਜਿਸ ਕਾਰਨ 40 ਲੋਕਾਂ ਦੀ ਜਾਨ 'ਤੇ ਬਣ ਆਈ 
ਦਰਅਸਲ 40 ਦੇ ਕਰੀਬ ਕਰਮਚਾਰੀ ਮਿੱਤਲ ਮਿਲ ਤੋਂ ਕੰਮ ਕਰਕੇ ਫੈਕਟਰੀ ਵੈਨ ਚ ਘਰ ਵਾਪਿਸ ਜਾ ਰਹੇ ਸਨ 
ਘੁਲਾਲ ਟੋਲ ਪਲਾਜਾ ਕੋਲ ਵੈਨ ਡਿਵਾਈਡਰ ਵਿੱਚ ਵੱਜਣ ਕਾਰਨ ਪਲਟ ਗਈ। 
ਡਰਾਈਵਰ ਮੁਤਾਬਕ ਵੈਨ ਦੇ ਵਿੱਚ ਕਰੀਬ 40 ਕਰਮਚਾਰੀ ਸਨ ਜਿਨਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ। 
ਹਾਦਸੇ ਫੱਟੜ ਹੋਏ ਕਰਮਚਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ।
ਜਿਨ੍ਹਾਂ ਚ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram