Sangrur By Election 2022: ਮੀਤ ਹੇਅਰ ਨੂੰ 'ਆਪ' ਦੀ ਜਿੱਤ 'ਤੇ ਪੂਰਾ ਭਰੋਸਾ, ਵੱਡੀ ਲੀਡ ਨਾਲ ਜਿੱਤਾਂਗੇ ਸੰਗਰੂਰ ਸੀਟ
Continues below advertisement
Sangrur Lok Sabh By Poll: ਪੰਜਾਬ ਦੇ ਸੰਗਰੂਰ ਲੋਕ ਸਭਾ ਸੀਟ 'ਤੇ ਜ਼ਿਮਣੀ ਚੋਣਾਂ ਕਰਕੇ ਸਵੇਰ ਤੋਂ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਹਰ ਪਾਰਟੀ ਦਾ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਪੇਸ਼ ਕਰ ਰਿਹਾ ਹੈ। ਸੰਗਰੂਰ ਸੀਟ ਨੂੰ ਲੈ ਕੇ ਹੁਣ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Education Minister Gurmeet Singh Meet Hayer) ਨੇ ਕਿਹਾ ਕਿ ਆਪ ਸੰਗਰੂਰ ਤੋਂ ਸੀਟ ਜ਼ਰੂਰ ਜਿੱਤੇਗੀ ਕਿਉਂਕਿ ਇਸ ਸੀਟ ਤੋਂ ਹੀ ਸੂਬੇ 'ਚ ਆਪ ਦਾ ਬੂਟਾ ਲੱਗਿਆ ਸੀ।
Continues below advertisement
Tags :
Punjab News AAP Punjab Education Minister Gurmeet Singh Meet Hayer Sangrur Seat Sangrur By Election 2022 By Poll 2022 Sangrur Election