Dhuri Terrible accident | ਧੂਰੀ 'ਚ ਬੇਕਾਬੂ ਟਰਾਲੇ ਦਾ ਕਹਿਰ - ਵੇਖੋ ਕਿੰਝ ਦਰੜੀਆਂ ਗੱਡੀਆਂ

Continues below advertisement

Dhuri Terrible accident | ਧੂਰੀ 'ਚ ਬੇਕਾਬੂ ਟਰਾਲੇ ਦਾ ਕਹਿਰ - ਵੇਖੋ ਕਿੰਝ ਦਰੜੀਆਂ ਗੱਡੀਆਂ
ਧੂਰੀ 'ਚ ਹੋਇਆ ਭਿਆਨਕ ਹਾਦਸਾ
ਬੇਕਾਬੂ ਟਰਾਲੇ ਨੇ 3 ਵਾਹਨਾਂ ਨੂੰ ਮਾਰੀ ਟੱਕਰ
ਬੁਰੀ ਤਰ੍ਹਾਂ ਨੁਕਸਾਨੇ ਗਏ ਵਾਹਨ
ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ

ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਧੂਰੀ ਤੋਂ
ਜਿਥੇ ਇਕ ਬੇਕਾਬੂ ਟਰਾਲਾ ਸੜਕ ਕਿਨਾਰੇ ਖੜ੍ਹੇ 3 ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਢਾਬੇ ਦੀ ਕੰਧ ਨਾਲ ਜਾ ਟਕਰਾਇਆ
ਇਸ ਹਾਦਸੇ ਚ  ਟਰੱਕ ਇਕ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ
ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤੁਸੀਂ ਤਸਵੀਰਾਂ ਤੋਂ ਲਗਾ ਸਕਦੇ ਹੋ |
ਹਾਦਸਾ ਤੜਕਸਾਰ 4 ਵਜੇ ਹੋਇਆ
ਗਨੀਮਤ ਰਹੀ ਕਿ ਇਸ ਹਾਦਸੇ ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ
ਲੇਕਿਨ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ |
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਟਰਾਲਾ ਚਾਲਕ ਨੂੰ ਨੀਦ ਆਉਣ ਕਾਰਨ ਇਹ ਹਾਦਸਾ ਹੋਇਆ |

Continues below advertisement

JOIN US ON

Telegram