Sangrur | ਸੰਗਰੂਰ 'ਚ ਖਹਿਰਾ ਦੀ ਨੂੰਹ ਤੇ CM ਮਾਨ ਦੀ ਪਤਨੀ ਨੇ ਸੰਭਾਲਿਆ ਮੋਰਚਾ

Continues below advertisement

Sangrur | ਸੰਗਰੂਰ 'ਚ ਖਹਿਰਾ ਦੀ ਨੂੰਹ ਤੇ CM ਮਾਨ ਦੀ ਪਤਨੀ ਨੇ ਸੰਭਾਲਿਆ ਮੋਰਚਾ

#sangrur #Bhagwantmann #AAP #Gurpreetkaurmann #PPCC #Congress #sukhpalkhaira #Abplive 

ਜਿਵੇਂ ਜਿਵੇਂ 1 ਜੂਨ ਨੇੜੇ ਆਉਂਦੀ ਜਾ ਰਹੀ ਹੈ
ਉਂਝ ਉਂਝ ਚੁਣਾਵੀ ਮਾਹੌਲ ਭੱਖਦਾ ਹੀ ਜਾ ਰਿਹਾ ਹੈ |
ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਸਿਖ਼ਰਾਂ 'ਤੇ ਹੈ |
ਤੇ ਪ੍ਰਚਾਰ ਦੌਰਾਨ ਹੁਣ ਸਿਆਸਤਦਾਨਾਂ ਦੇ ਪਰਿਵਾਰਕ ਮੈਂਬਰ
ਨੂੰਹਾਂ ਪਤਨੀਆਂ ਵੀ ਚੋਣ ਪ੍ਰਚਾਰ ਕਰਦਿਆਂ ਨਜ਼ਰ ਆ ਰਹੀਆਂ ਹਨ |
ਗੱਲ ਕਰ ਰਹੇ ਹਾਂ ਸੰਗਰੂਰ ਲੋਕ ਸਭਾ ਹਲਕੇ ਦੀ
ਜਿਥੇ ਇਕ ਪਾਸੇ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੀ ਨੂੰਹ ਵਿਨੀਤ ਕੌਰ ਹਲਕੇ
ਚ ਆਪਣੇ ਸਹੁਰਾ ਸਾਹਿਬ ਤੇ ਕੰਰਸ ਲਾਇ ਪ੍ਰਚਾਰ ਕਰਦੀ ਨਜ਼ਰ ਆਈ
ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ
 ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ
ਤੇ ਹਲਕੇ ਚ ਮੀਟਿੰਗਾਂ ਕਰਦੀ ਨਜ਼ਰ ਆਈ

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram