Sangrur Jail Bloody Incident | 'ਕਿਵੇਂ-ਕਦੋਂ ਤੇ ਕਿਉਂ ਹੋਈ ਸੰਗਰੂਰ ਜੇਲ 'ਚ ਕੈਦੀਆਂ ਵਿਚਾਲੇ ਖ਼ੂਨੀ ਝੜਪ?''

Continues below advertisement

#Sangrurjail #Abplive #crime 
DIG ਨੇ ਦਿੱਤੀ ਜਾਣਕਾਰੀ 
ਸੰਗਰੂਰ ਜੇਲ 'ਚ ਪੂਰਾਨੀ ਰੰਜਿਸ਼ ਦੇ ਚਲਦਿਆਂ ਕੈਦੀਆਂ ਦੇ ਗੁੱਟਾਂ ਵਿਚਾਲੇ ਵਿਚਾਲੇ ਜ਼ਬਰਦਸਤ ਲੜਾਈ ਹੋਈ।
ਜਿਸ ਦੌਰਾਨ 2 ਕੈਦੀਆਂ ਦੀ ਮੌਤ ਹੋ ਗਈ ਹੈ | ਉਥੇ ਹੀ 2 ਕੈਦੀਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ
ਉਨ੍ਹਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।ਮ੍ਰਿਤਕਾਂ ਦੀ ਪਹਿਚਾਣ ਹਰਸ਼ ਅਤੇ ਧਰਮਿੰਦਰ ਵਜੋਂ ਹੋਈ ਹੈ |
ਜਦਕਿ ਜਖਮੀਆਂ ਚ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਨਾਮਿ ਕੈਦੀ ਸ਼ਾਮਲ ਹੈ |
ਜੇਲ੍ਹ 'ਚ ਇਹ ਸਾਰੀ ਵਾਰਦਾਤ ਕਿਵੇਂ ਵਾਪਰੀ ਇਸ ਬਾਰੇ Surinder Singh Saini,, DIG Jail
ਨੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |

Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

JOIN US ON

Telegram