Sangrur Liquor Tragedy |''ਜ਼ਿੰਦਗੀਆਂ ਦੀ ਕੀਮਤ ਘੱਟ ਵੱਧ ਕਿਉਂ ?''-CM ਮਾਨ ਤੋਂ ਨਾਰਾਜ਼ ਪੀੜਤ ਪਰਿਵਾਰ
Sangrur Liquor Tragedy |''ਜ਼ਿੰਦਗੀਆਂ ਦੀ ਕੀਮਤ ਘੱਟ ਵੱਧ ਕਿਉਂ ?''-CM ਮਾਨ ਤੋਂ ਨਾਰਾਜ਼ ਪੀੜਤ ਪਰਿਵਾਰ
#Sangrur #CMMann #Punjabnews #Bhagwantmann #Liquortragedy #abplive
ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ
20 ਤੋਂ ਵੱਧ ਮੌਤਾਂ - ਸੂਬੇ 'ਚ ਮਚੀ ਹਾਹਾਕਾਰ
ਪੀੜਤ ਪਰਿਵਾਰਾ ਨਾਲ ਦੁੱਖ ਸਾਂਝਾ ਕਰਨ ਪਹੁੰਚੇ CM ਮਾਨ
ਸਰਕਾਰ ਦੀ ਮੁਆਵਜ਼ਾ ਰਾਸ਼ੀ ਤੋਂ ਨਾਰਾਜ਼ ਲੋਕ
''ਕਿਸੇ ਲਈ 1 ਕਰੋੜ ਤੇ ਕਿਸੇ ਨੂੰ ਮਹਿਜ਼ 2 ਲੱਖ ਮੁਆਵਜ਼ਾ''
ਜ਼ਿੰਦਗੀਆਂ ਦੀ ਕੀਮਤ ਘੱਟ ਵੱਧ ਕਿਉਂ ?
ਸੰਗਰੂਰ ਦੇ ਵਿਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋ ਬਾਅਦ ਮੁਖ ਮੰਤਰੀ ਭਗਵੰਤ ਮਾਨ ਪੀੜਤ ਪਰਿਵਾਰਾ ਨਾਲ ਦੁੱਖ ਸਾਂਝਾ ਕਰਨ ਪਹੁੰਚੇ |
ਇਥੇ ਪਹੁੰਚੇ CM ਮਾਨ ਨੇ ਕਿਹਾ ਕਿ ਇਹ ਮੌਤ ਨਹੀਂ ਹੱਤਿਆ ਹੈ
ਇਸ ਲਈ ਸਰਕਾਰ ਤੇ ਪ੍ਰਸ਼ਾਸਨ ਮੁਲਜ਼ਮਾਂ ਨੂੰ ਬਖਸ਼ੇਗੀ ਨਹੀਂ |
ਦੂਜੇ ਪਾਸੇ ਪੀੜਤ ਪਰਿਵਾਰ ਮੁੱਖ ਮੰਤਰੀ ਮਾਨ ਤੋਂ ਖਫ਼ਾ ਨਜ਼ਰ ਆਏ | ਜਿਨ੍ਹਾਂ ਦਾ ਕਹਿਣਾ ਹੈ ਕਿ
ਮੁੱਖ ਮੰਤਰੀ ਮਾਨ ਆਪਣੀ ਗੱਲ ਕਰਕੇ ਚਲੇ ਗਏ ਲੇਕਿਨ ਉਨ੍ਹਾਂ ਦੀ ਕੋਈ ਗੱਲ ਸੁਣੀ ਹੀ ਨਹੀਂ
ਲੋਕਾਂ ਨੂੰ ਨਾਰਾਜ਼ਗੀ ਇਸ ਗੱਲ ਤੋਂ ਵੀ ਹੈ ਕਿ ਸਰਕਾਰ ਕਿਸੇ ਦੀ ਮੌਤ 'ਤੇ 1 ਕਰੋੜ ਦਾ ਮੁਆਵਜ਼ਾ ਦਿੰਦੀ ਹੈ ਤੇ ਕਿਸੇ ਦੀ ਮੌਤ 'ਤੇ 2 ਲੱਖ ਰੁਪਏ ਮੁਆਵਜ਼ਾ
ਸਰਕਾਰ ਨੂੰ ਜ਼ਿੰਦਗੀਆਂ ਦੀ ਕੀਮਤ ਮਾਮਲੇ 'ਚ ਅਜਿਹਾ ਵਿਤਕਰਾ ਨਹੀਂ ਕਰਨਾ ਚਾਹੀਦਾ |ਤੇ ਗਰੀਬ ਪਰਿਵਾਰਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ |
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੜੀਆਂ ਉਮੀਦਾਂ ਨਾਲ ਮਾਨ ਸਰਕਾਰ ਨੂੰ ਵੋਟਾਂ ਪਾਈਆਂ ਸਨ
ਲੇਕਿਨ ਸਰਕਾਰ ਨਸ਼ੇ ਰੋਕਣ 'ਚ ਅਸਫਲ ਨਜ਼ਰ ਆ ਰਹੀ ਹੈ ਤੇ ਨਿੱਤ ਦਿਨ ਜ਼ਿੰਦਗੀਆਂ ਨਸ਼ੇ ਦੀ ਭੇਟ ਚੜ੍ਹ ਰਹੀਆਂ ਹਨ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....