ਸੰਗਰੂਰ ਦੇ SP ਤੇ ASI 'ਤੇ ਪਰਚਾ ਦਰਜ, ASI ਗ੍ਰਿਫਤਾਰ, ਰਿਸ਼ਵਤ ਮੰਗਣ ਦਾ ਦੋਸ਼। @ABP Sanjha
abp sanjha
Updated at:
10 May 2022 10:53 AM (IST)
ਸੰਗਰੂਰ ਦੇ SP ਤੇ ASI 'ਤੇ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਹੋਇਆ ਹੈ। ASI ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ SP ਕਰਨਵੀਰ ਸਿੰਘ ਪਹੁੰਚ ਤੋਂ ਬਾਹਰ ਹੈ।