ਕਿਸਾਨ ਅੰਦੋਲਨ ਦੌਰਾਨ ਸਾਂਝੀ ਸੱਥ ਦੀ ਕਿਉਂ ਪਈ ਜ਼ਰੂਰਤ ?
ਕਿਸਾਨੀ ਸੰਘਰਸ਼ 'ਚ ਲੱਗੀ ਸਾਂਝੀ ਸੱਥ.ਕਿਸਾਨਾਂ ਵੱਲੋਂ ਚਲਾਈ ਜਾ ਰਹੀ ਸਾਂਝੀ ਸੱਥ.ਸਾਂਝੀ ਸੱਥ 'ਚ ਆਮ ਲੋਕ ਆਪਣੇ ਵਿਚਾਰ ਰੱਖਦੇ.15 ਦਸੰਬਰ 2020 ਤੋਂ ਚਲਾ ਰਹੇ ਸਾਂਝੀ ਸੱਥ.ਹੁਣ 400 ਦੇ ਕਰੀਬ ਲੋਕ ਸੱਥ 'ਚ ਸ਼ਾਮਲ.ਗਾਜ਼ੀਪੁਰ, ਟਿੱਕਰੀ ਤੇ ਸਿੰਘੂ ਬੌਰਡਰ 'ਤੇ ਚੱਲ ਰਹੀ ਸੱਥਾਂ.ਸਵੇਰ 8 ਵਜੇ ਤੋਂ ਸ਼ੁਰੂ ਕੀਤੀ ਜਾਂਦੀ ਸੱਥ.ਪੰਜਾਬੀ,ਅੰਗਰੇਜ਼ੀ,ਹਿੰਦੀ ਦੀਆਂ ਨਾਵਲਾਂ ਪੜ੍ਹਨ ਨੂੰ ਦਿੱਤੀਆਂ ਜਾਂਦੀਆਂ.ਸੱਥ 'ਚ ਨੇੜਲੇ ਇਲਾਕੇ ਦੇ ਗਰੀਬ ਬੱਚਿਆਂ ਨੂੰ ਪੜ੍ਹਿਆ ਜਾਂਦਾ.ਸ਼ਾਮ 6 ਵਜੇ ਤੋਂ 8 ਵਜੇ ਤੱਕ ਸੱਥ 'ਚ ਦੱਸੇ ਜਾਂਦੇ ਸੁਝਾਅ