Sanjhi Sath Siyaasi Sacch: ਵਿਧਾਨ ਸਭਾ ਹਲਕਾ ਮਜੀਠਾ ਦੇ ਲੋਕਾਂ ਨਾਲ ਖ਼ਾਸ ਗੱਲਬਾਤ - abp ਸਾਂਝਾ

Continues below advertisement

ਵਿਧਾਨ ਸਭਾ ਹਲਕਾ ਮਜੀਠਾ 'ਚ abp ਸਾਂਝਾ
ਮਜੀਠਾ ਹਲਕੇ ਤੋਂ 3 ਵਾਰ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ
SAD ਤੋਂ ਗਨੀਵ ਕੌਰ ਉਮੀਦਵਾਰ
ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਗਨੀਵ ਕੌਰ
AAP ਦੇ ਉਮੀਦਵਾਰ ਹਨ ਲਾਲੀ ਮਜੀਠੀਆ
ਕਾਂਗਰਸ ਤੋਂ ਚੋਣ ਲੜਣਗੇ ਜੱਗਾ ਮਜੀਠੀਆ
20 ਫਰਵਰੀ ਨੂੰ ਪੰਜਾਬ 'ਚ ਵਿਧਾਨਸਭਾ ਚੋਣਾਂ
ਵਿਧਾਨਸਭਾ ਹਲਕਾ ਮਜੀਠਾ ਦੇ ਲੋਕਾਂ ਨਾਲ ਖ਼ਾਸ ਗੱਲਬਾਤ
'ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕੰਮ ਨਹੀਂ ਕੀਤਾ'
'ਕਾਂਗਰਸ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਅਧੂਰੇ'
'ਪਿੰਡਾਂ ਦੀ ਸੱਥ ਤੋਂ ਲੋਕਾਂ ਦਾ ਸਿਆਸੀ ਮੂਡ'
'ਕਾਂਗਰਸ 'ਚ ਚੱਲ ਰਿਹਾ ਆਪਸੀ ਕਲੇਸ਼'
'ਹਲਕੇ 'ਚ 15 ਸਾਲਾਂ ਤੋਂ ਕੋਈ ਇੰਡਸਟਰੀ ਨਹੀਂ ਆਈ'
'ਮਜੀਠਾ 'ਚ ਚਾਚੇ-ਭਤੀਜੇ ਦਾ ਰਾਜ'
'ਹਲਕੇ 'ਚ ਨਹੀਂ ਸਰਕਾਰੀ ਸਕੂਲ, ਕਾਲਜ ਤੇ ਹਸਪਤਾਲ'
'ਕਿਸੀ ਪਾਰਟੀ ਨੇ ਨਹੀਂ ਲਈ ਕਿਸਾਨਾਂ ਦੀ ਸਾਰ'
'ਸਰਕਾਰੀ ਸਹੂਲਤਾਂ ਦੇ ਨਾਂਅ 'ਤੇ ਗਰੀਬ ਲੋਕਾਂ ਦੀ ਲੁੱਟ'
'ਹਲਕੇ 'ਚ ਲੱਗੇ ਗੰਦਗੀ ਦੇ ਢੇਰ'
'ਨਸ਼ਾ ਛੁਡਾਉ ਕੇਂਦਰ 'ਚ ਵਰਤਾਇਆ ਜਾਂਦਾ ਨਸ਼ਾ'

Continues below advertisement

JOIN US ON

Telegram