Sarmrala Dancer News| ਜਨਤਕ ਮੁਆਫੀ ਲਈ ਅੜੀ ਸਿਮਰ, ਮੁੰਡੇ ਦਾ ਸਾਹਮਣੇ ਆਉਣ ਤੋਂ ਇਨਕਾਰ

Sarmrala Dancer News| ਜਨਤਕ ਮੁਆਫੀ ਲਈ ਅੜੀ ਸਿਮਰ, ਮੁੰਡੇ ਦਾ ਸਾਹਮਣੇ ਆਉਣ ਤੋਂ ਇਨਕਾਰ

#Dancer #verbalabuse #wedding #Samrala #Viralvideo #Punjabpolice #Punjab #abpsanjha #abplive 

ਕਈ ਦਿਨਾਂ ਤੋਂ ਵਿਵਾਦ ਭਖਿਆ ਹੋਇਆ, ਲੰਘੇ ਕੱਲ੍ਹ ਮੁਲਜ਼ਮ ਰਵਿੰਦਰ ਸਿੰਘ ਅਤੇ ਸਿਮਰ ਦਰਮਿਆਨ 2 ਘੰਟੇ ਮੀਟਿੰਗ ਹੋਈ ਪਰ ਪੇਚ ਇਸ ਗੱਲ ਤੇ ਫਸਿਆ ਕਿ ਮੁੰਡਾ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਰਾਜੀ ਨਹੀਂ ਅਤੇ ਸਿਮਰ ਨੂੰ ਕਮਰੇ ਅੰਦਰ ਹੋਇਆ ਸਮਝੌਤਾ ਮਨਜ਼ੂਰ ਨਹੀਂ , ਦਰਅਸਲ ਸਮਰਾਲਾ ਦੇ ਇੱਕ ਵਿਆਹ ਦੀ ਵੀਡੀਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਇਸ ਵਿੱਚ ਇੱਕ ਨੌਜਵਾਨ ਡਾਂਸਰ ਕੁੜੀ ਦੇ ਗਲਾਸ ਮਾਰਦਾ, ਇਹ ਵੀ ਦੇਖਿਆ ਕਿ ਦੋਵੇਂ ਧਿਰਾਂ ਇੱਕ ਦੂਜੇ ਨੂੰ ਇਤਰਾਜ਼ਯੋਗ ਸ਼ਬਦ ਬੋਲ ਰਹੀਆਂ , ਮਾਮਲਾ ਥਾਣੇ ਵੀ ਪਹੁੰਚਿਆ ਅਤੇ ਸਮਝੌਤੇ ਤੱਕ ਵੀ ਪਰ ਗੱਲ ਸਿਰੇ ਨਾ ਚੜੀ |

JOIN US ON

Telegram
Sponsored Links by Taboola