Sarwan Singh Pandher | ਭਲਕੇ BJP ਉਮੀਦਵਾਰਾਂ ਦੇ ਘਰਾਂ ਬਾਹਰ ਮੋਰਚਾ ਲਾਉਣਗੇ ਕਿਸਾਨ

Continues below advertisement

Sarwan Singh Pandher | ਭਲਕੇ BJP ਉਮੀਦਵਾਰਾਂ ਦੇ ਘਰਾਂ ਬਾਹਰ ਮੋਰਚਾ ਲਾਉਣਗੇ ਕਿਸਾਨ 

#Farmerprotest #Sarwansinghpandher #BJP #abplive

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ 
ਭਾਜਪਾ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਲੱਗੇਗਾ ਮੋਰਚਾ
ਪੰਧੇਰ ਦਾ ਪੰਜਾਬ -ਹਰਿਆਣਾ ਦੇ ਕਿਸਾਨਾਂ ਨੂੰ ਸੁਨੇਹਾ 
BJP ਉਮੀਦਵਾਰਾਂ ਦੇ ਘਰਾਂ ਵੱਲ ਕੂਚ ਕਰਨਗੇ ਕਿਸਾਨ 

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ ਕੀਤਾ ਹੈ |ਭਲਕੇ ਯਾਨੀ 28ਮਈ ਨੂੰ ਹਰਿਆਣਾ ਤੇ ਪੰਜਾਬ ਦੇ ਕਿਸਾਨ ਭਾਜਪਾ ਉਮੀਦਵਾਰਾਂ

ਦੇ ਘਰਾਂ ਦੇ ਬਾਹਰ ਵੱਡਾ ਮੋਰਚਾ ਲਗਾਉਣਗੇ |ਪੰਧੇਰ ਨੇ ਕਿਸਾਨਾਂ ਨੂੰ ਵੱਧ ਚੜ੍ਹ ਕੇ 13 ਦੇ 13 ਹਲਕਿਆਂ ਚ

ਭਾਜਪਾਈ ਉਮੀਦਵਾਰਾਂ ਦੇ ਘਰਾਂ ਬਾਹਰ ਇਕੱਠੇ ਹੋਣ ਤੇ ਇਕ ਦਿਨਾਂ ਮੋਰਚਾ ਲਗਾਉਣ ਦਾ ਪੋਗ੍ਰਾਮ ਦਿੱਤਾ ਹੈ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

 

Continues below advertisement

JOIN US ON

Telegram