ਸਰਵਣ ਸਿੰਘ ਪੰਧੇਰ ਨੇ ਆਪਣੇ 'ਤੇ ਲੱਗੇ ਇਲਜ਼ਾਮਾ ਦਾ ਦਿੱਤਾ ਜਵਾਬ
Download ABP Live App and Watch All Latest Videos
View In Appਸੰਯੁਕਤ ਕਿਸਾਨ ਮੋਰਚਾ ਦੇ ਇਲਜ਼ਾਮਾਂ ‘ਤੇ ਸਪਸ਼ਟੀਕਰਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਤਾ ਜਵਾਬ
ਮੋਰਚੇ ਵੱਲੋਂ ਕਮੇਟੀ ਦੇ ਫੈਸਲਿਆਂ ‘ਤੇ ਚੁੱਕੇ ਗਏ ਸਨ ਸਵਾਲ
ਕਿਸਾਨ ਲੀਡਰਾਂ ‘ਤੇ ਮਾਮਲੇ ਦਰਜ ਹੋਣਾ ਗਲਤ-ਪੰਧੇਰ
ਪਰਚਿਆਂ ਖ਼ਿਲਾਫ ਕਰਾਂਗੇ ਵਿਰੋਧ ਪ੍ਰਦਰਸ਼ਨ-ਪੰਧੇਰ
ਲਾਲ ਕਿਲ੍ਹੇ ‘ਚ ਜੋ ਹੋਇਆ ਗਲਤ-ਸਰਵਣ ਸਿੰਘ ਪੰਧੇਰ
‘5 ਤਰੀਕ ਨੂੰ ਅੰਦੋਲਨ ‘ਚ ਆਉਣਗੇ ਹੋਰ ਜੱਥੇ’
ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ-ਪੰਧੇਰ
ਪ੍ਰੋਗਰਾਮ ਦੇ ਹਿਸਾਬ ਨਾਲ ਜ਼ਬਤਾ ਨਹੀਂ ਰੱਖਿਆ-ਪੰਧੇਰ
ਪੰਧੇਰ ਨੇ ਹਿੰਸਾ ‘ਤੇ ਖੇਦ ਨਾਲ ਸ਼ਰਮਿੰਦਗੀ ਵੀ ਕੀਤੀ ਜ਼ਾਹਿਰ
ਸਾਡੇ ਮੋਢੇ ‘ਤੇ ਰੱਖ ਕੇ ਹੁਣ ਬੰਦੂਕ ਚਲਾਈ ਜਾ ਰਹੀ-ਪੰਧੇਰ
ਦੀਪ ਸਿੱਧੂ ਦੀ ਲਾਲ ਕਿਲ੍ਹੇ ਕੋਲੋ ਵੀਡੀਓ ਵਾਇਰਲ ਹੋਈ-ਪੰਧੇਰ
ਫੈਨ ਫੌਲਇੰਗ ਕਰਕੇ ਦੀਪ ਸਿੱਧੂ ਪਿੱਛੇ ਗਏ ਨੌਜਵਾਨ-ਪੰਧੇਰ
ਸਰਕਾਰ ਦੀ ਮੰਸ਼ਾ ‘ਤੇ ਸਰਵਣ ਪੰਧੇਰ ਨੇ ਚੁੱਕੇ ਸਵਾਲ
ਲਾਲ ਕਿਲ੍ਹੇ ‘ਤੇ ਘੋੜਾ ਜਾਣ ਲਈ ਸਰਕਾਰ ਜ਼ਿੰਮੇਵਾਰ-ਸਤਨਾਮ ਸਿੰਘ
ਸਾਡੇ ਕੁਝ ਲੋਕ ਭੁੱਲ ਕੇ ਲਾਲ ਕਿਲ੍ਹੇ ਵੱਲ ਗਏ-ਪੰਨੂ
ਵਾਪਿਸ ਆਉਣ ਦੀ ਕਾਲ ‘ਤੇ ਸਾਰੇ ਪਰਤ ਆਏ-ਪੰਨੂ
ਅਸੀਂ ਲਾਲ ਕਿਲ੍ਹੇ ਗਏ ਹੀ ਨਹੀਂ-ਸਤਨਾਮ ਪੰਨੂ
ਪੁਲਿਸ ਦੇ ਕਹਿਣ ‘ਤੇ ਅੰਦੋਲਨਕਾਰੀਆਂ ਨੂੰ ਅਪੀਲ ਵੀ ਕੀਤੀ
ਲੋਕ ਜਾਣਦੇ ਨੇ ਕੌਣ ਗਦਾਰ ਹੈ-ਸਤਨਾਮ ਸਿੰਘ ਪੰਨੂ
ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ‘ਤੇ ਪੰਨੂ ਨੇ ਚੁੱਕੇ ਸਵਾਲ
ਮੋਰਚਾ ਦੇ ਅਗਲੇ ਪ੍ਰੋਗਰਾਮ ਦੇ ਨਾਲ ਹਾਂ-ਪੰਨੂ
ਦੀਪ ਸਿੱਧੂ ਸਾਡੇ ਨਾਲ ਗਿਆ ਹੀ ਨਹੀਂ-ਪੰਨੂ