PM ਸੁਰੱਖਿਆ ‘ਚ ਅਣਗਹਿਲੀ ਮਾਮਲੇ 'ਚ SC ਨੇ 4 ਮੈਂਬਰੀ ਜਾਂਚ ਕਮੇਟੀ ਦਾ ਕੀਤਾ ਗਠਨ,

PM ਸੁਰੱਖਿਆ ‘ਚ ਅਣਗਹਿਲੀ ਦਾ ਮਾਮਲਾ 

SC ਨੇ 4 ਮੈਂਬਰੀ ਜਾਂਚ ਕਮੇਟੀ ਦਾ ਕੀਤਾ ਗਠਨ 

ਰਿਟਾ. ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ‘ਚ ਕਮੇਟੀ 

DGP ਚੰਡੀਗੜ੍ਹ,ਪੰਜਾਬ ਦੇ ADGP ਸਿਕਿਓਰਿਟੀ ਕਮੇਟੀ ਦਾ ਹਿੱਸਾ

ਪੰਜਾਬ ਹਰਿਆਣਾ HC ਦੇ ਰਜਿਸਟ੍ਰਰਾਰ ਜਨਰਲ ਵੀ ਕਮੇਟੀ ‘ਚ ਸ਼ਾਮਿਲ

 
 
 

JOIN US ON

Telegram
Sponsored Links by Taboola