Bhana sidhu |'ਲੀਡਰ ਨਜ਼ਰਬੰਦ ਕਰ ਦਿੱਤੇ ਜੇ ਕੁਝ ਹੋ ਗਿਆ ਫਿਰ ਕੰਟਰੋਲ ਕੌਣ ਕਰੋ,ਜਿਵੇਂ ਹੀ ਛੱਡਿਆ ਮੈਂ ਤਾਂ ਜਾਓਂ'
ABP Sanjha
Updated at:
03 Feb 2024 01:00 PM (IST)
Download ABP Live App and Watch All Latest Videos
View In AppBhana sidhu |'ਲੀਡਰ ਨਜ਼ਰਬੰਦ ਕਰ ਦਿੱਤੇ ਜੇ ਕੁਝ ਹੋ ਗਿਆ ਫਿਰ ਕੰਟਰੋਲ ਕੌਣ ਕਰੋ,ਜਿਵੇਂ ਹੀ ਛੱਡਿਆ ਮੈਂ ਤਾਂ ਜਾਓਂ'
#BhanaSidhu #Police #Sangrur #Ludhiana #Blogger #Sukhpalkhaira #CMMann #Farmerprotest #abpsanjha #simranjeetsinghmann
ਕਈ ਕਿਸਾਨ ਲੀਡਰਾਂ ਨੂੰ ਪੰਜਾਬ ਪੁਲਿਸ ਨੇ ਘਰਾਂ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਹੈ ਤਾਂ ਜੋ ਭਾਨਾ ਸਿੱਧੂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਲਈ ਸੰਗਰੂਰ ਨਾ ਜਾ ਸਕਣ, ਪਰ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ |