Haryana gurdwaras | ਹਰਿਆਣਾ ਦੇ ਗੁਰੂਘਰ 'ਚ ਰੁਕੀ ਪੁਲਿਸ ਵੱਲੋਂ 'ਬੇਅਦਬੀ' ? ਸ਼ਰਾਬ ਸਣੇ ਇਤਰਾਜ਼ਯੋਗ ਸਮੱਗਰੀ ਬਰਾਮਦ
Download ABP Live App and Watch All Latest Videos
View In AppHaryana gurdwaras | ਹਰਿਆਣਾ ਦੇ ਗੁਰੂਘਰ 'ਚ ਰੁਕੀ ਪੁਲਿਸ ਵੱਲੋਂ 'ਬੇਅਦਬੀ' ? ਸ਼ਰਾਬ ਸਣੇ ਇਤਰਾਜ਼ਯੋਗ ਸਮੱਗਰੀ ਬਰਾਮਦ
#Haryanagurdwaras #SGPC #Harpreetsingh #Punjab #Gurughar #FarmerProtest #FarmerProtest2024 #KisanAndolan2024 #RailwayTrack #Jagjeetsinghdalewal #HaryanaCM
#Delhichalo #shambhuborder #Farmers #Protest #sarwansinghpandher #piyushgoyal #arjunmunda #cmmann #bjp #pmmodi #farmersprotest2024 #delhiFarmersprotest #haryanapoliceupdate #abpsanjha
ਹਰਿਆਣਾ ਦੇ ਗੁਰੂਘਰਾਂ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਬੇਅਦਬੀ ਕੀਤੇ ਜਾਣ ਦਾ ਇਲਜ਼ਾਮ ਲੱਗਿਆ ਹੈ, ਜਿਸ ਤੋਂ ਬਾਅਦ ਸਿੱਖ ਸੰਗਤ ਦੇ ਮਨਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ।
ਦਰਅਸਲ, ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮ ਤੇ ਹੋਰ ਅਧਿਕਾਰੀਆਂ ਨੂੰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ 'ਚ ਠਹਿਰਿਆ ਗਿਆ ਹੈ। ਜਦੋਂ ਸੰਗਤ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗੁਰਦੁਆਰਾ ਪੰਜੋਖੜਾ ਸਾਹਿਬ ਜਾ ਕੇ ਤਲਾਸ਼ੀ ਲਈ ਤਾਂ ਮੌਕੇ ਤੋਂ ਨਸ਼ੀਲੀਆਂ ਵਸਤੂਆਂ, ਸ਼ਰਾਬ ਦੀਆਂ ਬੋਤਲਾਂ 'ਤੇ ਹੋਰ ਇਤਰਾਜ਼ਯੋਗ ਵਸਤੂਆਂ ਦੀ ਬਰਾਮਦੀ ਹੋਈ।