SGPC ਵੱਲੋਂ 25 ਬੈੱਡਸ ਦਾ ਕੌਵਿਡ ਕੇਅਰ ਸੈਂਟਰ ਸ਼ੁਰੂ

SGPC ਵੱਲੋਂ 25 ਬੈੱਡਸ ਦਾ ਕੋਵਿਡ ਕੇਅਰ ਸੈਂਟਰ ਸ਼ੁਰੂ
ਕੋਰੋਨਾ ਦਾ ਲੱਛਣ ਦਿਸਣ 'ਤੇ ਲੋਕ ਡਾਕਟਰ ਕੋਲ ਜਾਣ
ਹਾਲਤ ਖ਼ਰਾਬ ਹੋਣ 'ਤੇ ਹੀ ਡਾਕਟਰ ਕੋਲ ਜਾਂਦੇ ਲੋਕ
SGPC ਵੱਲੋਂ ਬਣਾਇਆ ਗਿਆ ਚੌਥਾ ਕੋਵਿਡ ਕੇਅਰ ਸੈਂਟਰ
ਕੋਵਿਡ ਕੇਅਰ ਸੈਂਟਰ 'ਚ ਡਾਕਟਰਾਂ, ਨਰਸਾਂ ਦਾ ਪੂਰਾ ਪ੍ਰਬੰਧ
ਪਿੰਡਾਂ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, ਲੋਕਾਂ 'ਚ ਵਧੀ ਦਹਿਸ਼ਤ
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਂਦੇ ਕੋਰੋਨਾ ਦੇ ਅੰਕੜੇ ਗਲਤ
ਸਰਕਾਰ ਦੇ ਅੰਕੜੇ ਤੋਂ ਕਈ ਗੁਣਾ ਜ਼ਿਆਦਾ ਅਸਲ ਅੰਕੜੇ
ਸਰਕਾਰ ਨੂੰ ਸੰਜੀਦਾ ਹੋ ਕੇ ਕੋਰੋਨਾ ਇਲਾਜ ਵੱਲ ਤਵੱਜੋ ਦੇਣ ਦੀ ਲੋੜ  
ਸਰਕਾਰ 'ਤੇ ਢਿੱਲ ਵਰਤਣ ਦੇ ਲਗਾਏ ਇਲਜ਼ਾਮ
ਪੰਜਾਬ ਸਰਕਾਰ ਸਿਰਫ਼ ਆਪਣੀ ਕੁਰਸੀ ਬਚਾਉਣ 'ਤੇ ਲੱਗੀ  
ਸਰਕਾਰ 6 ਮਹੀਨਿਆਂ ਲਈ  ਬਿਜਲੀ ਤੇ ਪਾਣੀ ਦੇ ਬਿੱਲ ਮੁਆਫ਼ ਕਰੇ
ਪਰਿਵਾਰ ਗਵਾ ਚੁੱਕੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦੇਣੀ ਚਾਹੀਦੀ
CM ਨੂੰ ਲੱਗੀਆਂ ਦੋਵੇਂ ਵੈਕਸੀਨ ਹੁਣ ਘਰੋਂ ਨਿਕਲਣਾ ਚਾਹੀਦਾ ਬਾਹਰ
ਕੈਪਟਨ ਸਾਹਬ ਘਰ ਬੈਠੇ ਹੀ ਫਤਿਹ ਮਿਸ਼ਨ ਕਰ ਰਹੇ ਸ਼ੁਰੂ
ਸੁਖਬੀਰ ਬਾਦਲ ਨੇ ਖੜ੍ਹੇ ਕੀਤੇ ਫਤਿਹ ਮਿਸ਼ਨ 'ਤੇ ਸਵਾਲ
ਪੰਜਾਬ 'ਚ ਹੋ ਰਹੀਆਂ ਸਭ ਤੋਂ ਵੱਧ ਹੋ ਰਹੀਆਂ ਮੌਤਾਂ
ਬਿਆਨ ਦੇ ਕੇ ਨਹੀਂ ਹੋਣੀ ਬਿਮਾਰੀ 'ਤੇ ਫਤਿਹ  
ਬਿਮਾਰੀ 'ਤੇ ਫਤਿਹ ਪਾਉਣ ਲਈ CM ਘਰੋਂ ਨਿਕਲਣ ਬਾਹਰ

JOIN US ON

Telegram
Sponsored Links by Taboola