SGPC vs Dera Clash | ਜ਼ਮੀਨੀ ਵਿਵਾਦ ਨੂੰ ਲੈ ਕੇ SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖ਼ੂਨੀ ਝੜਪ

SGPC vs Dera Clash | ਜ਼ਮੀਨੀ ਵਿਵਾਦ ਨੂੰ ਲੈ ਕੇ SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖ਼ੂਨੀ ਝੜਪ
ਜ਼ਮੀਨੀ ਵਿਵਾਦ ਨੂੰ ਲੈ ਕੇ SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖ਼ੂਨੀ ਝੜਪ
ਪਿੰਡ ਬਿਲਾਸਪੁਰ 'ਚ ਖ਼ੂਨੀ ਝੜਪ
ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਝੜਪ
SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖ਼ੂਨੀ ਝੜਪ
ਜਖ਼ਮੀਆਂ ਦਾ ਹਾਲ ਜਾਣਨ ਪਹੁੰਚੇ ਪ੍ਰਧਾਨ ਧਾਮੀ
ਦੋਰਾਹਾ ਦੇ ਪਿੰਡ ਬਿਲਾਸਪੁਰ ਚ ਜ਼ਮੀਨੀ ਵਿਵਾਦ ਨੂੰ ਲੈ ਕੇ SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖੂਨੀ ਝੜਪ ਹੋਈ ਹੈ |
20 ਏਕੜ ਤੋਂ ਵੱਧ ਜ਼ਮੀਨ ਦਾ ਇਹ ਵਿਵਾਦ ਅਦਾਲਤ ਚ ਸੁਣਵਾਈ ਅਧੀਨ ਹੈ |
ਡੇਰਾ ਮਹੰਤ ਪ੍ਰਬੰਧਕ ਇਸ ਨੂੰ ਆਪਣੀ ਜ਼ਮੀਨ ਦੱਸ ਰਹੇ ਹਨ ਜਦਕਿ SGPC ਵਾਲੇ ਜ਼ਮੀਨ ਗੁਰੂ ਘਰ ਦੀ ਦੱਸ ਰਹੇ ਹਨ
ਲੇਕਿਨ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਢੋਹੇਇਨ ਧਿਰਾਂ ਆਹਮੋ ਸਾਹਮਣੇ ਹੋ ਗਈਆਂ
ਇਸ ਝੜਪ ਚ ਦੋਹਾਂ ਧਿਰਾਂ ਦੇ ਮੈਂਬਰ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ |
ਘਟਨਾ ਤੋਂ ਬਾਅਦ sgpc ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਸਪਤਾਲ ਜਖਮੀਆਂ ਦਾ ਹਾਲ ਜਾਨਣ ਪਹੁੰਚੇ
ਤੇ ਇਸ ਦੌਰਾਨ ਆਪਣਾ ਪੱਖ ਰੱਖਦੇ ਬੋਲੇ ਕਿ ਜ਼ਮੀਨ ਗੁਰੂ ਘਰ ਦੀ ਹੈ ਤੇ ਮਹੰਤਾਂ ਨੇ ਇਸ ਤੇ ਕਬਜ਼ਾ ਕੀਤਾ ਹੈ
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ
ਦੋਹਾਂ ਧਿਰਾਂ ਦੇ ਜਖ਼ਮੀ ਹਸਪਤਾਲ ਚ ਜੇਰੇ ਇਲਾਜ਼ ਹਨ |

JOIN US ON

Telegram
Sponsored Links by Taboola