ਸ਼ਹੀਦ ਸੁਖਬੀਰ ਸਿੰਘ ਨੂੰ ਅੰਤਿਮ ਵਿਦਾਈ, ਹਰ ਅੱਖ ਹੋਈ ਨਮ
ਸ਼ੁਕਰਵਾਰ ਸਵੇਰੇ ਜਦੋਂ ਕਿਸਾਨਾ ਦਿੱਲੀ ਤੇ ਚੜ੍ਹਾਈ ਦੀ ਤਿਆਰੀ ਕਰ ਰਹੇ ਸੀ ਤਾਂ ਤਰਨਤਾਰਨ ਦੇ ਇੱਕ ਗਰੀਬ ਕਿਸਾਨ ਦਾ ਪੁੱਤ ਬਾਡਰ ਤੇ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰ ਰਿਹਾ ਹੈ।ਕਿਸਾਨ ਕੁਲਵੰਤ ਸਿੰਘ ਦੇ ਪੁੱਤਰ ਸੁਖਬੀਰ ਸਿੰਘ ਨੇ ਸ਼ੁਕਰਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਸਕੈਟਰ 'ਚ ਸ਼ਹੀਦੀ ਪ੍ਰਾਪਤ ਕੀਤੀ।ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ 'ਚ ਦੋ ਜਵਾਨ ਸ਼ਹੀਦ ਹੋ ਗਏ ਸੀ।
Tags :
Punjabi Soldier Died Jammu Kashmir Ceasefire Ceasefire Pakistan Pakistan Ceasefire Sukhbir Singh Martyr Sukbir Singh Dead Body War On Terror Rifleman Sukhbir Singh Ceasefire Violation Srinagar Terrorism LoC Jammu And Kashmir Indian Army PAKISTAN Breaking News