Shambhu Border farmer Protest | 'ਬਾਰਡਰਾਂ 'ਤੇ ਅੱਜ ਵੀ ਆਹਮੋ ਸਾਹਮਣੇ ਦੇਸ਼ ਦੇ ਕਿਸਾਨ ਤੇ ਜਵਾਨ'
Shambhu Border farmer Protest | 'ਬਾਰਡਰਾਂ 'ਤੇ ਅੱਜ ਵੀ ਆਹਮੋ ਸਾਹਮਣੇ ਦੇਸ਼ ਦੇ ਕਿਸਾਨ ਤੇ ਜਵਾਨ'
'ਕਿਸਾਨੀ ਅੰਦੋਲਨ ਨੂੰ ਫ਼ੰਡਿੰਗ ਕਿਥੋਂ ਹੋ ਰਹੀ?'
ਸ਼ੰਭੂ ਬਾਰਡਰ ਕਿਸ ਨੇ ਬੰਦ ਕੀਤਾ - ਕੌਣ ਖੋਲ੍ਹੇਗਾ?
'ਕੰਗਨਾ ਨੇ ਉਕਸਾਇਆ - ਤਾਂ ਥੱਪੜ ਪਿਆ'
'ਮੋਦੀ ਦੀ ਮਕਾਨ ਦੇ ਰਹੇ ਹਾਂ...'
'ਮੋਦੀ ਵੀ ਤਾਂ ਪੱਗ ਬੰਨ੍ਹ ਕੇ ਖ਼ਾਲਿਸਤਾਨੀ ਬਣਿਆ ਸੀ...'
ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਥਾਂ ਥਾਂ ਲਗਾਏ CCTV
'ਕੰਗਨਾ ਨੇ ਕੁਲਵਿੰਦਰ ਨੂੰ ਉਕਸਾਇਆ - ਤਾਂ ਥੱਪੜ ਪਿਆ'
'ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਬੀਬੀ ਕੰਗਨਾ'
'ਕਿਸਾਨ ਬੀਬੀਆਂ ਵਲੋਂ ਕੰਗਨਾ ਨੂੰ 1000 ਰੁਪਏ ਦਿਹਾੜੀ ਦੀ ਪੇਸ਼ਕਸ਼'
'ਕੰਗਨਾ ਥੱਪੜਕਾਂਡ ਤੋਂ ਕਿਸਾਨ ਬੀਬੀਆਂ ਖ਼ੁਸ਼'
'ਕੰਗਨਾ ਥੱਪੜਕਾਂਡ ਨੇ ਕਿਸਾਨਾਂ ਦੇ ਕਲੇਜੇ ਪਾਈ ਠੰਡ'
'ਮੋਦੀ ਜੀ ਕੋਲੋਂ ਭੀਖ ਨਹੀਂ ਹੱਕ ਮੰਗ ਰਹੇ ਹਾਂ'
'ਚੌਂਕਾ-ਚੁੱਲ੍ਹਾ ਛੱਡ ਕੇ ਝੰਡਾ-ਡੰਡਾ ਚੁੱਕ ਕੇ ਤੁਰੀਆਂ ਕਿਸਾਨ ਬੀਬੀਆਂ'
'ਕਿਸਾਨਾਂ ਨੇ ਕੰਗਨਾ ਦੇ ਥੱਪੜ ਮਾਰਨ ਵਾਲੀ ਮਹਿਲਾ ਜਵਾਨ ਦਾ ਕੀਤਾ ਧੰਨਵਾਦ'
'ਦਿਹਾੜੀ ਵਾਲੀਆਂ ਨਹੀਂ - ਲੱਖਾਂ ਕਰੋੜਾਂ ਦੀਆਂ ਮਾਲਕਣਾ ਹਨ ਕਿਸਾਨ ਬੀਬੀਆ '
'ਬਾਰਡਰਾਂ 'ਤੇ ਮੰਜੇ ਸ਼ੌਂਕ ਨੂੰ ਨਹੀਂ ਡਾਹੇ...'
'ਰਸਤਾ ਕਿਸਾਨਾਂ ਨੇ ਨਹੀਂ - ਸਰਕਾਰਾਂ ਨੇ ਬੰਦ ਕੀਤਾ'
'ਕਿਸਾਨੀ ਅੰਦੋਲਨ ਕਾਰਨ ਭਾਜਪਾ 300 ਪਾਰ ਨਹੀਂ ਹੋ ਸਕੀ'
'ਪੰਜਾਬੀਆਂ ਬਾਰੇ ਮੰਦਾ ਬੋਲਣ ਤੋਂ ਪਹਿਲਾਂ ਕੰਗਨਾ ਦਾ ਥੱਪੜ ਯਾਦ ਆਵੇਗਾ'
'ਸਾਡੇ ਗੋਲੀਆਂ ਮਾਰੀਆਂ - ਕੰਗਨਾ ਦੇ ਥੱਪੜ ਦਾ ਰੌਲਾ ਕਿਉਂ?'
'ਕੰਗਨਾ ਨੂੰ ਦੱਸ ਦਿਓ - ਕਿ ਇਹ ਅੱਤਵਾਦ ਨਹੀਂ ਹੱਕਵਾਦ ਹੈ'
'ਮੋਦੀ ਜੀ ਦੀ ਜ਼ੁਮਲੇਬਾਜ਼ੀ - ਪੰਜਾਬ ਆਏ ਪੱਗ ਬੰਨ੍ਹ ਲਈ - ਹਿਮਾਚਲ ਟੋਪੀ ਪਾ ਲਈ - ਉਥੇ ਧੋਤੀ ਪਾ ਲਈ...'
'ਵੋਟਾਂ ਤੋਂ ਬਾਅਦ ਮੋਦੀ ਹੋਇਆ ਲੰਗੜਾ-ਲੁੱਲਾ'
'ਆਹਮੋ ਸਾਹਮਣੇ ਕਿਸਾਨ ਤੇ ਜਵਾਨ - ਸ਼ੰਭੂ ਚੱਲ ਰਹੇ ਅੰਦੋਲਨ ਦੀ ਤਸਵੀਰ'
'ਬਾਰਡਰਾਂ 'ਤੇ ਅੱਜ ਵੀ ਆਹਮੋ ਸਾਹਮਣੇ ਦੇਸ਼ ਦੇ ਕਿਸਾਨ ਤੇ ਜਵਾਨ'
'ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅੱਜ ਵੀ ਬਾਰਡਰਾਂ 'ਤੇ ਫੌਜ਼ ਮੁਸਤੈਦ'
ਕਿਸਾਨਾਂ ਨੇ Hi-Tech ਟਰਾਲੀਆਂ 'ਤੇ ਬਣਾਏ ਆਲੀਸ਼ਾਨ ਘਰ
ਕਿਸਾਨਾਂ ਨੇ ਲੱਖਾਂ ਰੁਪਏ ਲਗਾ ਕੇ ਤਿਆਰ ਕਰਵਾਈ Hi-Tech ਟਰਾਲੀ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।