SHAMEFUL! Constable ਨਾਲ ਦੁਸ਼ਕਰਮ, ਬਣਾਇਆ video ਅਤੇ ਕੀਤਾ BLACKMAIL | ABPSANJHA

Continues below advertisement

ਇਸ ਸਮੇਂ ਇੱਕ ਸ਼ਰਮਨਾਕ ਖ਼ਬਰ ਆ ਰਹੀ ਹੈ ਪੰਜਾਬ ਦੇ ਸਾਸ ਨਗਰ ਤੋਂ। ਇੱਥੇ ਇੰਸਪੈਕਟਰ ਕੁਲਵਿੰਦਰ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ allegedly ਇੱਕ ਕਾਂਸਟੇਬਲ ਦਾ ਰੇਪ ਕੀਤਾ ਅਤੇ ਉਸਨੂੰ ਬਲੈਕਮੇਲ ਵੀ ਕੀਤਾ। ਇਸ ਤੋਂ ਪਹਿਲਾਂ, ਅਰੋਪੀ ਲੁਧਿਆਣਾ ਵਿੱਚ ਪੋਸਟ ਕੀਤਾ ਗਿਆ ਸੀ। ਪੀੜਿਤ ਨੇ ਕਿਹਾ ਕਿ ਆਰੋਪੀ ਨੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਲੰਮੇ ਸਮੇਂ ਤੱਕ ਪੀੜਿਤ ਨੂੰ ਬਲੈਕਮੇਲ ਅਤੇ ਧਮਕੀ ਦਿੰਦਾ ਰਿਹਾ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਮੋਗਾ ਸਟੇਸ਼ਨ ਵਿੱਚ ਪੋਸਟ ਕੀਤਾ ਗਿਆ ਸੀ ਜਿੱਥੇ ਆਰੋਪੀ ਸ਼ੋ ਸੀ। ਅਤੇ ਆਰੋਪੀ ਨੇ ਪੀੜਿਤ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਾਇਆ ਸੀ।

ਪਰ 15 ਫਰਵਰੀ 2022 ਨੂੰ ਆਰੋਪੀ ਨੇ ਪਰਿਵਾਰ ਨਾਲ ਮੀਟਿੰਗ ਕਰਨ ਦੇ ਝਾਂਸੇ ਵਿੱਚ ਪੀੜਿਤ ਨੂੰ ਬੁਲਾਇਆ ਅਤੇ ਉਸਦਾ ਰੇਪ ਕਰ ਅਸ਼ਲੀਲ ਵੀਡੀਓ ਬਣਾਈ।

ਇਸ ਕੇਸ ਵਿੱਚ ਜਾਂਚ ਸ਼ੁਰੂ ਹੋ ਗਈ ਹੈ ਅਤੇ ਭਾਗ 376, 506 IPC ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Continues below advertisement

JOIN US ON

Telegram