Shamsher Dullo Interview : ਆਪਣੀ ਹੀ ਪਾਰਟੀ 'ਤੇ ਹਮਲਾਵਰ ਹੋਏ ਦੁੱਲੋਂ ਸ਼ਮਸ਼ੇਰ ਦੁੱਲੋਂ | Abp sanjha
Sarfaraz Singh
Updated at:
03 Jan 2022 05:37 PM (IST)
Download ABP Live App and Watch All Latest Videos
View In AppMP ਸ਼ਮਸ਼ੇਰ ਸਿੰਘ ਦੁੱਲੋ ਨਾਲ ਖ਼ਾਸ ਗੱਲਬਾਤ
ਨਵੇਂ ਸ਼ਾਮਲ ਹੋਏ ਮੰਤਰੀਆਂ ਤੇ ਲੀਡਰਾਂ ਨੇ ਕਾਂਗਰਸ ਕੀਤੀ ਬਦਨਾਮ
ਚੰਨੀ ਸਰਕਾਰ ਮਾਫੀਆ ਖ਼ਤਮ ਕਰਨ 'ਚ ਅਸਮਰੱਥ- ਸ਼ਮਸ਼ੇਰ ਸਿੰਘ
'ਮਾਫੀਆ ਖਿਲਾਫ਼ ਜਲਦ ਲਿਆ ਜਾਵੇ ਐਕਸ਼ਨ'
'ਐਲਾਨ ਤੋਂ ਇਲਾਵਾ ਕੁੱਝ ਨਹੀਂ ਕਰਦੀ ਕਾਂਗਰਸ ਸਰਕਾਰ'
'ਵਿਦਿਆਰਥੀਆਂ ਦੇ ਵਜੀਫੇ ਖਾ ਰਹੇ ਅਫ਼ਸਰ'
'ਸਕੌਲਰਸ਼ਿਪ ਘੁਟਾਲੇ 'ਤੇ ਜਲਦ ਲਿਆ ਜਾਵੇ ਐਕਸ਼ਨ'
ਗੈਰ-ਕਾਨੂੰਨੀ ਬਿਲਡਿੰਗਾਂ ਵਾਲਿਆਂ ਨੂੰ ਫੜ ਕੇ ਖੱਟੀ ਜਾ ਸਕਦੀ ਵਾਹ-ਵਾਹੀ
ਸ਼ਮਸ਼ੇਰ ਸਿੰਘ ਨੇ ਕੀਤੀ ਨਵਜੋਤ ਸਿੱਧੂ ਦੀ ਤਾਰੀਫ਼
'ਨਵਜੋਤ ਸਿੱਧੂ ਜੋ ਕਹਿੰਦਾ ਉਹ ਕਰ ਕੇ ਦਿਖਾਉਂਦੈ'
'ਸਿੱਧੂ ਦੇ ਏਜੰਡੇ ਨੂੰ ਲੋਕਾਂ ਦੁਆਰਾ ਕੀਤਾ ਰਿਹਾ ਪਸੰਦ- ਸ਼ਮਸ਼ੇਰ ਸਿੰਘ
'ਵਿੱਤੀ ਹਾਲਤ ਦੇਖ ਕੇ ਸਰਕਾਰ ਕਰੇ ਲੋਕਾਂ ਨਾਲ ਵਾਅਦੇ'
'ਸੋਨੀਆ ਗਾਂਧੀ ਨੇ ਸਾਬਕਾ CM ਕੈਪਟਨ ਨੂੰ ਬਦਲਣ 'ਚ ਕੀਤੀ ਦੇ