Sheetal angural attack on AAP | BJP Join ਕਰਦਿਆਂ ਹੀ ਸ਼ੀਤਲ ਅੰਗੂਰਾਲ ਦਾ AAP 'ਤੇ ਤਿੱਖਾ ਹਮਲਾ - ਖੋਲ੍ਹਣਗੇ ਪੋਲਾਂ
Sheetal angural attack on AAP | BJP Join ਕਰਦਿਆਂ ਹੀ ਸ਼ੀਤਲ ਅੰਗੂਰਾਲ ਦਾ AAP 'ਤੇ ਤਿੱਖਾ ਹਮਲਾ - ਖੋਲ੍ਹਣਗੇ ਪੋਲਾਂ
#SushilKumarRinku #SheetalAngural #LokSabhapolls #Indiangeneralelection #loksabhaelection2024 #BhagwantMann #AAPPunjab #AmarinderSinghRajaWarring #PartapSinghBajwa #NavjotSinghSidhu #PargatSingh #Ravneetsinghbittu #CharanjitSinghChanni #SukhpalSinghKhaira #GurjeetSinghAujla #PunjabCongress #SukhbirSinghBadal #BikramSinghMajithia #HarsimratKaurBadal #ShiromaniAkaliDal #ManpreetBadal #SunilJakhar #ManjinderSinghSirsa #BJPPUNJAB #Punjab #PunjabNews #ABPSanjha #ABPNews #ABPLIVE
ਰਾਜਨੀਤੀ 'ਚ ਇਹ ਸਭ ਚਲਦਾ ਹੈ ਤੇ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਦਾ ਚੇਹਰਾ ਬੇਨਕਾਬ ਕਰਨ ਦਾ ਸਮਾਂ ਆ ਚੁੱਕਾ ਹੈ |
ਇਹ ਕਹਿਣਾ ਹੈ ਜਲੰਧਰ ਵੇਸਟ ਤੋਂ ਵਿਧਾਇਕ ਸ਼ੀਤਲ ਅੰਗੁਰਲ ਦਾ |
ਜਿਨ੍ਹਾਂ ਅੱਜ 27 ਮਾਰਚ 2024 ਨੂੰ ਦੁਪਹਿਰ 4 ਵਜੇ ਭਾਜਪਾ ਜੁਆਇਨ ਕਰ ਲਈ
ਤੇ BJP 'ਚ ਜਾਣ ਤੋਂ ਕੁਝ ਮਿੰਟ ਪਹਿਲਾਂ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ
ਕਦੇ ਆਮ ਆਦਮੀ ਪਾਰਟੀ ਦੇ ਸੋਹਲੇ ਗਾਉਣ ਵਾਲੇ ਸ਼ੀਤਲ ਅੰਗੂਰਾਲ ਅੱਜ
ਉਸੇ ਪਾਰਟੀ ਤੇ ਗੁੰਡਾਰਾਜ ਕਾਇਮ ਕਰਨ - ਝੂਠ ਦੀ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਉਂਦੇ ਨਜ਼ਰ ਆਏ
ਜਿਸ ਪਾਰਟੀ ਨੇ ਆਮ ਜਿਹੇ ਸ਼ੀਤਲ ਅੰਗੂਰਾਲ ਨੂੰ ਵਿਧਾਇਕ ਬਣਾਇਆ
ਓਹੀ ਸ਼ੀਤਲ ਅੰਗੂਰਾਲ ਅੱਜ ਭਾਜਪਾ ਦੇ ਬੜੇ ਚ ਸਵਾਰ ਹੋ ਕੇ
ਆਮ ਆਦਮੀ ਪਾਰਟੀ ਨੂੰ ਚਿਤਾਵਨੀ ਦਿੰਦਾ ਨਜ਼ਰ ਆਇਆ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en