CM Mann Vs Sheetal Angural | ਸਬੂਤ ਕੱਢ ਲਿਆਇਆ ਸ਼ੀਤਲ ਅੰਗੂਰਾਲ, ਨਹੀਂ ਪਹੁੰਚੇ CM ਮਾਨ !!!

CM Mann Vs Sheetal Angural | ਸਬੂਤ ਕੱਢ ਲਿਆਇਆ ਸ਼ੀਤਲ ਅੰਗੂਰਾਲ, ਨਹੀਂ ਪਹੁੰਚੇ CM ਮਾਨ !!!
ਸ਼ੀਤਲ ਅੰਗੁਰਲ ਨੇ ਸਵੀਕਾਰੀ CM ਮਾਨ ਦੀ ਚੁਣੌਤੀ
ਚੌਕ 'ਚ ਕੁਰਸੀਆਂ ਡਾਹ ਕੇ ਬੈਠ ਗਿਆ ਸ਼ੀਤਲ ਅੰਗੂਰਾਲ
ਸਬੂਤਾਂ ਦੀ Pendrive ਲੈ ਕੇ CM ਮਾਨ ਨੂੰ ਵੰਗਾਰਿਆ
ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਨੇ
ਸ਼ੀਤਲ ਨੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਤੇ ਸੀਐੱਮ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਹਨ
ਜਿਸਦੇ ਉਹ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕਰ ਰਿਹਾ ਹੈ
ਸ਼ੀਤਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ 5 ਜੁਲਾਈ ਨੂੰ ਸਬੂਤ ਦੇਣ ਦੀ ਗੱਲ ਆਖੀ ਸੀ
ਲੇਕਿਨ ਮੁੱਖਮੰਤਰੀ ਭਗਵੰਤ ਮਾਨ ਨੇ ਉਸਨੂੰ ਤੁਰੰਤ ਸਬੂਤ ਜਨਤਕ ਕਰਨ ਦੀ ਚੁਣੌਤੀ ਦਿੱਤੀ
ਜਿਸਨੂੰ ਸਵੀਕਾਰਦੇ ਹੋਏ ਅੱਜ ਸ਼ੀਤਲ ਅੰਗੁਰਲ ਜਲੰਧਰ ਦੇ ਇੱਕ ਚੌਕ ਵਿੱਚ
ਆਪਣੀ ਤੇ ਮੁੱਖ ਮੰਤਰੀ ਦੀ ਕੁਰਸੀ ਡਾਹ ਕੇ ਬੈਠ ਗਿਆ
ਤੇ ਲੰਬੀ ਉਡੀਕ ਕਰਦਾ ਰਿਹਾ | ਇਸ ਦੌਰਾਨ ਉਸਨੇ ਇਕ ਸਬੂਤਾਂ ਦੀ ਇਕ pendrive ਦਿਖਾਉਂਦੇ ਹੋਏ ਕਿਹਾ
ਕਿ ਮੁੱਖ ਮੰਤਰੀ ਦਾ ਖੁੱਲ੍ਹੀ ਚੁਣੌਤੀ ਦੀ ਬਹਿਸ ਚ ਨਾ ਆਉਣਾ ਸਾਬਤ ਕਰਦਾ ਹੈ ਕਿ ਉਹ ਵੀ ਭ੍ਰਿਸ਼ਟਾਚਾਰ ਤੇ ਮਾਫ਼ੀਏ ਨੂੰ ਸਪਾਟ ਕਰਦੇ ਹਨ |
ਹੁਣ ਦੇਖਣਾ ਹੋਵੇਗਾ ਮਾਨ ਕੀ ਜਵਾਬ ਦਿੰਦੇ ਹਨ |

JOIN US ON

Telegram
Sponsored Links by Taboola