Breaking SAD |ਅਕਾਲੀ ਦਲ ਵਲੋਂ ਜਲੰਧਰ ਜ਼ਿਮਨੀ ਚੋਣਾਂ ਲਈ ਵੱਡਾ ਫ਼ੈਸਲਾ, BSP ਉਮੀਦਵਾਰ ਨੂੰ ਸਮਰਥਨ ?

Breaking SAD |ਅਕਾਲੀ ਦਲ ਵਲੋਂ ਜਲੰਧਰ ਜ਼ਿਮਨੀ ਚੋਣਾਂ ਲਈ ਵੱਡਾ ਫ਼ੈਸਲਾ, BSP ਉਮੀਦਵਾਰ ਨੂੰ ਸਮਰਥਨ ?
ਸ਼੍ਰੋਮਣੀ ਅਕਾਲੀ ਦਲ ਨੇ ਲਿਆ ਵੱਡਾ ਫੈਸਲਾ
ਅਕਾਲੀ ਦਲ ਦਾ ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੂੰ ਸਮਰਥਨ - ਸੂਤਰ
ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਤੋਂ ਫੇਰਿਆ ਮੂੰਹ
ਬਾਗ਼ੀ ਧੜੇ ਦੀ ਕਰੀਬੀ ਹੈ ਬੀਬੀ ਸੁਰਜੀਤ ਕੌਰ

ਅੰਦਰੂਨੀ ਬਗਾਵਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ
ਸੂਤਰਾਂ ਮੁਤਾਬਕ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਨੇ ਬਸਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ |
ਤੇ ਆਪਣੀ ਐਲਾਨੀ ਉਮੀਦਵਾਰ ਬੀਬੀ ਸੁਰਜੀਤ ਕੌਰ ਤੋਂ ਕਿਨਾਰਾ ਕਰ ਲਿਆ ਹੈ |
ਪੰਜਾਬ ਦੇ ਸਿਆਸੀ ਗਲਿਆਰਿਆਂ ਤੋਂ ਵੱਡੀ ਖਬਰ
ਅੰਦਰੂਨੀ ਬਗਾਵਤ ਤੋਂ ਬਾਅਦ ਅਕਾਲੀ ਦਲ ਬਾਦਲ ਹੁਣ ਆਪਣੀ ਉਮੀਦਵਾਰ ਸੁਰਜੀਤ ਕੌਰ ਦੀ ਜਗਾਹ
ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ ਲਈ ਵੋਟ ਤੇ ਸਪੋਟ ਮੰਗੇਗਾ |
ਕਿਓਂਕਿ ਬੀਬੀ ਸੁਰਜੀਤ ਕੌਰ ਬਾਗ਼ੀ ਧੜੇ ਦੀ ਕਰੀਬੀ ਤੇ ਨਜ਼ਦੀਕੀ ਮੈਂਬਰ ਹੈ
ਇਸ ਲਈ ਪਾਰਟੀ ਪ੍ਰਧਾਨ ਤੇ ਆਗੂਆਂ ਨੇ ਉਕਤ ਫੈਸਲਾ ਲਿਆ ਹੈ |

JOIN US ON

Telegram
Sponsored Links by Taboola