ਰਾਹੁਲ ਗਾਂਧੀ ਦੀ ਰੈਲੀ 'ਚੋਂ ਸਿੱਧੂ ਦੂਰ!

ਮੋਗਾ ਵਿੱਚ ਐਤਵਾਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਸਾਲ ਬਾਅਦ ਆਪਣੇ ਤਲਖ਼ ਤੇਵਰ ਵਿਖਾਏ। ਜਿਸ ਤੋਂ ਬਾਅਦ ਅੱਜ ਸੰਗਰੂਰ ਵਿੱਚ ਕਾਂਗਰਰਸ ਦੀ ਰੈਲੀ ਤੋਂ ਨਵਜੋਤ ਸਿੰਘ ਸਿੱਧੂ ਗਾਇਬ ਵਿਖੇ। 
ਕਰੀਬ ਇੱਕ ਸਾਲ ਬਾਅਦ ਸਿੱਧੂ ਕਿਸੇ ਸਟੇਜ ਤੇ ਭਾਸ਼ਨ ਦੇ ਰਹੇ ਸੀ। ਇਸ ਮੌਕੇ ਕੈਪਟਨ ਤੇ ਸਿੱਧੂ ਲੰਬੇ ਸਮੇਂ ਬਾਅਦ ਇੱਕ ਸਟੇਜ ਉੱਤੇ ਨਜ਼ਰ ਆਏ। ਇਸ ਦੌਰਾਨ ਭਾਸ਼ਣ ਮੁਕਾਉਣ ਦੇ ਇਸ਼ਾਰੇ ‘ਤੇ ਸਟੇਜ ਤੋਂ ਹੀ ਸਿੱਧੂ ਨੇ ਜਵਾਬ ਦਿੱਤਾ। ਸਿੱਧੂ ਨੇ ਸਾਫ਼ ਕਿਹਾ ਕਿ ਅੱਜ ਨਾ ਰੋਕੋ, ਪਹਿਲਾਂ ਵੀ ਬਿਠਾ ਹੀ ਰੱਖਿਆ ਸੀ।

JOIN US ON

Telegram
Sponsored Links by Taboola