Sidhu moose wala Case | ਇਨਸਾਫ ਦੀ ਦਰਕਾਰ, ਸਵਾਲਾਂ 'ਚ ਸਰਕਾਰ, ਤਾਰੀਕਾਂ ਦਾ ਸਿਲਸਿਲਾ ਬਰਕਰਾਰ

Continues below advertisement

Sidhu moose wala Case | ਇਨਸਾਫ ਦੀ ਦਰਕਾਰ, ਸਵਾਲਾਂ 'ਚ ਸਰਕਾਰ, ਤਾਰੀਕਾਂ ਦਾ ਸਿਲਸਿਲਾ ਬਰਕਰਾਰ

#SidhuMooseWala #Balkaursingh #Goldibrar #Lawrancebishnoi #Punjab #Sukhbirbadal #Bikrammajithiya #Rajawarring #Navjotsidhu #Arvindkejriwal #BhagwantMann #CMMann #abpsanjha 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਸਾਰੇ ਮੁਲਜ਼ਮ ਮਾਨਸਾ ਸੈਸ਼ਨ ਕੋਰਟ ਵਿੱਚ ਪੇਸ਼ ਹੋਏ। ਇਸ ਪੇਸ਼ੀ ਦੌਰਾਨ ਸਚਿਨ ਭਿਵਾਨੀ, ਕਪਿਲ ਪੰਡਿਤ ਅਤੇ ਅਰਸ਼ਦ ਖਾਨ ਨੂੰ ਅਜਮੇਰ ਜੇਲ੍ਹ ਤੋਂ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਵੱਖ-ਵੱਖ ਜੇਲ੍ਹਾਂ ਵਿੱਚੋਂ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅੱਜ ਅਦਾਲਤ ਵਿੱਚ ਸਰਕਾਰੀ ਪੱਖ ਨੇ ਵੀ ਅਗਲੀ ਤਰੀਕ ਦੀ ਮੰਗ ਕਰਦਿਆਂ ਕਿਹਾ ਕਿ ਸਚਿਨ ਥਾਪਨ ਦੀ ਆਡੀਓ ਦੇ ਨਤੀਜੇ ਨਾ ਆਉਣ ਕਾਰਨ ਉਹ ਜਵਾਬ ਦਰਜ ਨਹੀਂ ਕਰ ਸਕਦੇ, ਜਿਸ ’ਤੇ ਅਦਾਲਤ ਨੇ ਹਾਮੀ ਭਰਦਿਆਂ 8 ਫਰਵਰੀ ਦੀ ਤਰੀਕ ਤੈਅ ਕਰ ਦਿੱਤੀ ਹੈ। ਅੱਜ ਦੀ ਪੇਸ਼ੀ ਬਾਰੇ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਨੇ ਦੱਸਿਆ ਕਿ ਅੱਜ 3 ਮੁਲਜ਼ਮ ਸਰੀਰਕ ਤੌਰ ’ਤੇ ਪੇਸ਼ ਹੋਏ ਹਨ ਜਦੋਂਕਿ 21 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਹਨ।

Continues below advertisement

JOIN US ON

Telegram