ਸਿੱਧੂ ਮੂਸੇਵਾਲਾ ਕਤਲ: ਫਤਿਹਾਬਾਦ ਪੈਟਰੋਲ ਪੰਪ 'ਤੇ ਬੋਲੈਰੋ ਕਾਰ 'ਚ ਨਜ਼ਰ ਆਇਆ ਸ਼ੱਕੀ

Continues below advertisement

Sidhu Moose Wala Murder Case Update: ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ 'ਚ ਬੋਲੈਰੋ ਨੂੰ ਪੈਟਰੋਲ ਪੰਪ 'ਤੇ ਤੇਲ  ਭਰਵਾਉਣ ਲਈ ਰੁਕਦੇ ਹਨ। ਕਾਰ ਤੋਂ ਹੇਠਾਂ ਉਤਰਨ ਵਾਲੇ ਦੋਵੇਂ ਨੌਜਵਾਨ ਸੋਨੀਪਤ ਦੇ ਬਦਨਾਮ ਬਦਮਾਸ਼ ਪਰਵਤ ਫੌਜੀ ਅਤੇ ਜਾਂਟੀ ਗੈਂਗਸਟਰ ਦੱਸੇ ਜਾਂਦੇ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਪੰਜਾਬ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਫਤਿਹਾਬਾਦ ਦੇ ਭਿਰਡਾਣਾ ਨਿਵਾਸੀ ਪਵਨ ਅਤੇ ਨਸੀਬ ਨੂੰ ਗ੍ਰਿਫਤਾਰ ਕੀਤਾ ਹੈ। ਪਵਨ ਦਾ ਕੰਬਾਈਨ ਦਾ ਕੰਮ ਕਰਦਾ ਹੈ। ਜਦੋਂ ਕਿ ਨਸੀਬ ਦੀ ਪੰਕਚਰ ਦੀ ਦੁਕਾਨ ਹੈ।

Continues below advertisement

JOIN US ON

Telegram