Sidhu Moose Wala new song | ਅੱਜ ਆ ਰਿਹਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy !

Continues below advertisement

Sidhu Moose Wala new song | ਅੱਜ ਆ ਰਿਹਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy !

#SidhuMooseWala #newsong #Drippy #Mansa #abpsanjha 

ਅੱਜ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy  ਰਿਲੀਜ਼ ਕੀਤਾ ਜਾਏਗਾ ,ਗੀਤ ਅੱਜ ਯਾਨਿ 2 ਫਰਵਰੀ ਨੂੰ ਸਵੇਰੇ 10 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਐਲਾਨ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਕੀਤਾ ਗਿਆ ਸੀ। ਪਹਿਲਾਂ ਇਸ ਗਾਣੇ ਨੇ 1 ਫਰਵਰੀ ਨੂੰ ਰਾਤੀਂ ਸਾਢੇ 11 ਵਜੇ ਰਿਲੀਜ਼ ਹੋਣਾ ਸੀ, ਫਿਰ ਕਿਸੇ ਵਜ੍ਹਾ ਕਰਕੇ ਗਾਣੇ ਨੂੰ ਹੁਣ ਦੋ ਫਰਵਰੀ ਨੂੰ ਰਿਲੀਜ਼ ਕੀਤਾ ਜਾਣਾ ਹੈ।     

Subscribe Our Channel: ABP Sanjha 

https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:   

 / abpsanjha   Facebook:  

 / abpsanjha   Twitter:  

 / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...

Continues below advertisement

JOIN US ON

Telegram