Sidhu Moosewala Murder Case | ਵਕੀਲਾਂ ਦੀ ਹੜ੍ਹਤਾਲ ਕਾਰਨ ਮੂਸੇਵਾਲਾ ਕ.ਤ.ਲ ਮਾਮਲੇ ਦੀ ਸੁਣਵਾਈ 'ਚ ਪਿਆ ਵਿਘਨ
Sidhu Moosewala Murder Case | ਵਕੀਲਾਂ ਦੀ ਹੜ੍ਹਤਾਲ ਕਾਰਨ ਮੂਸੇਵਾਲਾ ਕ.ਤ.ਲ ਮਾਮਲੇ ਦੀ ਸੁਣਵਾਈ 'ਚ ਪਿਆ ਵਿਘਨ
ਸਿੱਧੂ ਮੂਸੇਵਾਲਾ ਕਤਲ ਮਾਮਲਾ
ਅਗਲੀ ਪੇਸ਼ੀ 16 ਅਗਸਤ 2024 ਨੂੰ
ਵਕੀਲਾਂ ਦੀ ਹੜਤਾਲ ਕਾਰਣ ਸੁਣਵਾਈ 'ਚ ਪਿਆ ਵਿਘਨ
ਪੰਜਾਬ ਦੀ ਮਾਨ ਸਰਕਾਰ ਤੋਂ ਨਿਰਾਸ਼ ਬਲਕੌਰ ਸਿੰਘ
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ ਹੋਈ ਅਤੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ।
ਇਸ ਮਾਮਲੇ ਦੀ ਅਗਲੀ ਸੁਣਵਾਈ 16 ਅਗਸਤ 2024 ਨੂੰ ਅਦਾਲਤ ਵੱਲੋਂ ਨਿਰਧਾਰਿਤ ਕੀਤੀ ਗਈ ਹੈ।
ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਦੇ ਸਮੇਂ ਗੱਡੀ ਦੇ ਵਿੱਚ ਮੌਜੂਦ ਗਵਾਹਾਂ ਵੱਲੋਂ ਅੱਜ ਅਦਾਲਤ ਵਿਖੇ ਅਰਜੀ ਲਗਾਈ ਗਈ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੇਸ਼ੀ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਕੀਲਾਂ ਦੀ ਹੜ੍ਹਤਾਲ ਕਾਰਨ ਮਾਮਲੇ ਦੀ ਸੁਣਵਾਈ ਪ੍ਰਭਾਵਿਤ ਹੋਈ ਹੈ |
Tags :
PUNJAB NEWS